ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[੫੩]

ਕਰੋ ਮੇਹਰ ਗ਼ਰੀਬ ਦ੍ਵਾਰਬੈਠਾ ਦੇਹੋ ਮੁਝਨੂੰ ਜੋਗਦਾ ਦਾਂਨ ਗੁਰ ਜੀ
ਕੋਈ ਸੁਖੀ ਨਾਹੀਂ ਜਿਨੂੰ ਪੁੱਛਡਿੱਠਾਂਏਹਜਹਾਂਨਹੈਦੁੱਖਾਂਦੀਕਾਣਗੁਰ ਜੀ
ਲਏ ਜੋਗ ਬਗ਼ੈਰ ਮੈਂ ਜਾਵਣਾ ਨਹੀਂ ਤੇਰੇ ਦ੍ਵਾਰਤੇਦਿਆਂਪਰਾਣ ਗੁਰਜੀ
ਖਾਣਾ ਖਾਵਣਾਤੇਪਾਣੀ ਪੀਵਣਾਨਹੀਜਿੱਚਰਹੋ ਨਾਹੀਂਮੇਹਰਬਾਨਗੁਰ ਜੀ
ਚਾਹਜੋਗਦੀ ਸਾਸਦੇਨਾਲ ਰਹਿਸੀ ਜਿੱਚਰ ਵਿੱਚਹੈ ਜਿਸਮਦੇਜਾਨਗੁਰ ਜੀ ਲਾਹੌਰੀਆਂਣਡਿੱਗਾ ਦਰਬਾਰ ਤੇਰੇਜਦੋਂ ਤਰਸਆਵੇਕਰੋਧਿਆਨਗੁਰਜੀ

ਨਾਥ ਜੀ ਨੇ ਰੱਬ ਦੀ ਦਰਗਾਹ ਵਿਚ ਬੇਨਤੀ ਕਰਨਾ

ਨਾਥਵਿੱਚ ਦਰਗਾਹਦੇ ਅਰਜ਼ਕੀਤੀ ਜੋਗ ਮੰਗਰਿਹਾ ਜੱਟ ਆਇਆਏ
ਨਾਥ ਬਾਤਨੀ ਏਹ ਅਵਾਜ਼ਪਾਈ ਦੇਹੋ ਜੋਗ ਏਹ ਜੋਗ ਸਤਾਇਆ ਏ
ਚਿੱਤ ਕਿਸੇਦਾ ਨਹੀਂ ਦੁਖਾਵਣਾਏਂ ਧੁਰੋਂ ਰੱਬਏਹ ਹੁਕਮ ਫ਼ੁਰਮਾਇਆਏ
ਲਾਹੌਰੀ ਹੁਕਮਰੱਬੀਕੁਦਰਤਕਲਮਚੱਲੀਮੱਥੇਰਾਂਝਣੇ ਜੋਗ ਲਿਖਾਇਆਏ

ਕਹਿਣਾ ਕਵੀਸ਼ਰ ਦਾ ਇਜ਼ਤ ਨਾਲ

ਆਇਆਏਸਜਹਾਨ ਦੇ ਵਿੱਚਬੰਦਾ ਵਕਤਮਰਨਥੀਂਕੋਈਆਗਾਹ ਨਾਹੀਂ
ਸਾਮਾਨਸੌਬਰਸਦੇ ਕੂੜਦਾਹਵੇਨਹੀਂਖ਼ਬਰ ਕਲਦੀਪਲਵਿਸਾਹ ਨਾਹੀਂ
ਦਿਨਰਾਤ ਸੁਤਾ ਲਦੀ ਜਾਨਸਾਥੀ ਗ਼ਾਫ਼ਲਵੇਖਦਾਪਟ ਨਿਗਾਹਨਾਹੀਂ
ਨਾਰਹਿਰਸ ਜਵਾਨਤੇ ਆਪਬੁੱਢਾਭੰਨਾਂ ਫਿਰੇਵਹਿਸ਼ੀ ਆਵੇਸਾਹ ਨਾਹੀਂ
ਦੁਨੀਆਂਵਿਚਚਾਹੇ ਅਫ਼ਲਾਤੂਨਹੋਵਾਂਹਰਕੇਨਾਮਕੀਸੋਚਦਰਗ ਹਨਾਹੀਂ
ਕਾਰੂੰਵਾਂਗ ਲੋੜੇਂ ਪੈਸਾ ਹੋਵੇ ਕੱਠਾ ਕਰਣਅੰਤਨੂੰ ਏਸ ਨਿਬਾਹ ਨਾਹੀਂ
ਕੇਹੜੇ ਕੰਮਆਏਮਾਨਸ ਜਗ ਉਤੇ ਜਿਨ੍ਹਾਂ ਜਾਣਿਆਰਬਦਾਰਾਹਨਾਹੀਂ
ਓਥੇ ਓਨ੍ਹਾਂਦੀ ਚਾਹ ਨ ਰੱਬ ਕਰਸੀਏਥੇ ਬੰਦਗੀਦੀ ਜਿਨ੍ਹਾਂ ਚਾਹਨਾਹੀਂ ਨਦੀਪਾਪਕਿਸ਼ਤੀਤੇਰੀਜਾਏਡੁਬਦੀਪੁਣਗਿਆਨਗੁਰਹੋਰਮਲਾਹ ਨਾਹੀਂ
ਕਰੇ ਅਰਜ਼ ਕਬੂਲ ਤੇ ਪਾਰ ਲਾਵੇ ਹੋਰ ਜ਼ੋਰ ਚਾਰਾ ਕੋਈ ਵਾਹ ਨਾਹੀਂ
ਸਭ ਕੁਝ ਰਬਦੇ ਹਥਹੈ ਮੰਗ ਮੂੰਹੋਂਦੇਵਨਹਾਰ ਕਰਤਾਰਪਰਵਾਹਨਾਹੀਂ
ਲਾਹੌਰੀਖੁਦੀਨੂੰਛਡ ਕਰਸੰਤ ਸੇਵਾਖ਼ੁਦੀਵਾਲਿਆਂਦੀਕਿਤੇਜਾਹ ਨਾਹੀਂ