ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ ੫੨ ]

ਦਿਲ ਤੇ ਆਈਕੁਝਰੱਬਦੀਯਾਦਕਰੀਏਆਉਨਾਂਜੱਗਨਾਹੀਂਦੂਜੀਵਾਰਗੁਰਜੀ
ਮੇਰੇ ਦਿਲ ਦੀ ਏਹਮੁਰਾਦ ਦੇਵੋਜੋਗਲੈਣ ਆਇਆਸਿਦਕਧਾਰਗੁਰ ਜੀ
ਝਾੜੂਦਿਆਂਗਾਨਿੱਤਦਰਬਾਰ ਤੈਂਡੇਜਾਣੋ ਟਹਿਲੀਆਮੈਂ ਖਿਦਮਤਗਾਰ ਗੁਰਜੀ
ਮਾਰੂ ਬਹਿਰ ਸੰਸਾਰਵਿਚੋਂ ਜਾਨ ਮੇਰੀਟੁੱਟੀਹੋਈਕਿਸ਼ਤੀਕਰੋਪਾਰਗੁਰ ਜੀ
ਕਰੋਮੇਹਰਤੇਗਿਆਨਦਾਪਾਓ ਪਾਣੀਹਿਰਦੇਹਿਰਸਦੇਭਖ ਨਅੰਗਿਆਰਗੁਰ ਜੀ
ਦੁੱਖ ਦੂਰ ਜਾਵੇ ਭੁੱਖ ਜਰਮ ਵਾਲੀ ਬਖਸ਼ੋ ਨਾਮਦਾਜਿਹਾ ਅਧਾਰਗੁਰ ਜੀ
ਦੁਨੀਆਂਨਾਲਨਾਹੀਕੋਈਸਾਂਝਮੇਰੀਤੇਰੇਦ੍ਵਾਰ ਆਇਆਹਾਰਹਾਰਗੁਰ ਜੀ
ਦੇਵੋ ਜੋਗ ਗ਼ਰੀਬਦੇ ਪਾਪਕਟੋਔਗਣਹਾਰਲਾਹੌਰੀ ਬਖ਼ਸ਼ਣਹਾਰ ਗੁਰ ਜੀ

ਗੁਰੂ ਜੀ ਦੇ ਬਚਨ

ਮੀਆਂ ਜੋਗਹੀ ਜੋਗਪੁਕਾਰਣਾਏਂ ਏਸਜੋਗਦਾ ਚਿਲਾਕਮਾਣ ਮੁਸ਼ਕਲ
ਔਖੇ ਬੰਗਲੇ ਰੰਗਲੇ ਦੇਸ ਛਡਨ ਰਹਿਣਾ ਜੰਗਲਾਂਵਿੱਚ ਹੈਰਾਂਨ ਮੁਸ਼ਕਲ
ਛੱਡ ਚੂਰੀਆਂ ਤੇ ਮਝੀਂ ਬੂਰੀਆਂਨੂੰ ਰੁੱਖੇ ਟੁੱਕੜੇ ਮੰਗਦੇ ਖਾਨ ਮੁਸ਼ਕਲ
ਮਾਰ ਖ਼ੁਦੀਗੁਮਾਨ ਨਿਤਾਣ ਹੋਣਾਖੱਪਰ ਹਥਲੈਅਲੱਖਜਗਾਂਨ ਮੁਸ਼ਕਲ
ਚਾਂਦੀਵਾਂਗਕਾਇਆਂ ਜੇਹੜੀਚਮਕਦੀਏ ਹੁਣ ਖ਼ਾਕਦੇਨਾਲ ਰੁਲਾਨ ਮੁਸ਼ਕਲ
ਕੰਨਾਂ ਵਿੱਚ ਸੁਨਹਿਰੀ ਸਜਣ ਬੁੰਦੇ ਪੀੜਝੱਲਣੀ ਮੁੰਦਰਾਂਪਾਣ ਮੁਸ਼ਕਲ
ਜ਼ਾਲਮਨਾਗ ਜਿਉਂ ਸੱਪ ਕਰੂੰਭੀਏਦਾ ਡੰਗ ਚਟਣਾਨਾਲਜ਼ੁਬਾਨ ਮੁਸ਼ਕਲ
ਸੁੱਖਦੁੱਖਨੂੰਇਕ ਸਾਮਾਨ ਕਰਣਾ ਜੀਉਂਦੀਜਾਂਨਜਾਣੋ ਮਰਜਾਨ ਮੁਸ਼ਕਲ
ਟੁੱਕਰ ਮੰਗਖਾਇਆਂਕੀ ਫ਼ਾਇਦਾਏ ਸਾਧਨਜੋਗਹੈ ਸੰਤ ਸਦਾਣ ਮੁਸ਼ਕਲ
ਲਾਹੌਰੀਛੱਡਘਰਬਾਰਫ਼ਕੀਰਹੋਣਾਫਿਰਵੀਰੱਬਦਾਨਾਮਧਿਆਨ ਮੁਸ਼ਕਲ

ਬੇਨਤੀ ਰਾਂਝਾ

ਜਿਸਨੂੰਮੁੱਦਤਾਂਦਾਦਿਲੀ ਸੌਕਹੋਵੇਮੁਸ਼ਕਲਓਹਨੂੰਕੀਜੋਗਕਮਾਨ ਗੁਰਜੀ
ਸੌਖਾ ਜੰਗਲਾਂਦੇ ਵਿਚ ਰਹਿਣਮੇਰਾਜੱਗੋਂ ਚਿਤਉਦਾਸ ਹੈਰਾਂਨ ਗੁਰਜੀ
ਜਿਸਮਾਨਅਭਿਮਾਨਤੇਲਾਜਤਿਆਗੀਮੁਸ਼ਕਲਓ ਹਨੂੰਨ ਮੰਗਕੇ ਖਾਣ ਗੁਰਜੀ
ਅੱਗੇਕਈ ਚੇਲੇ ਤੇਰੇ ਦ੍ਵਾਰ ਬੈਠੇਤੇਰਾ ਨਾਮਲੈਆਲੱਖ ਜਗਾਂਣ ਗੁਰ ਜੀ