ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੧)

ਬਾਲਨਾਥ ਗੁਰੂ ਨੇ ਰਾਂਝੇ ਨੂੰ ਉਤਰ ਦੇਣਾ

ਕਿਹਾ ਨਾਥ ਰੰਝੇਟੇਦੀ ਦੇਖ ਸੂਰਤ ਤੁੱਧ ਕੀ ਕਮਾਵਣਾ ਜੋਗ ਮੀਆਂ

` ਬੜਾ ਕਨਨਹੈ ਪਾਵਣਾ ਜੋਗ ਮਾਰਗ ਜਾਹ ਰੱਸ ਜਹਾਂਨਦੇ ਭੋਗਮੀਆਂ

ਜਾਹਮਾਣ ਖ਼ੁਸ਼ੀਆਂ ਘਰ ਮਾਪਿਆਂਦੇਅਛਾ ਖਾਉ ਪਹਿਨੋਂ ਵਾਹੋਜੋਗਮੀਆਂ

ਲਾਹੌਰੀ ਦੁੱਖਕੀ ਪਿਆਫ਼ਕੀਰ ਹੋਵੇਂਮਾਂ ਪਿਓਨਾਰ ਸੁਣਸੀਕਰਣ ਸੋਗਮੀਆਂ

ਬੇਨਤੀ ਰਾਂਝਾ

ਮਾਂਪਿਓ ਨਾਰਘਰ ਛੱਡਕੇਆਂਵਦਾ ਕਿਉਂ ਭਾਂਵਦੇਜੇਜਹਾਂਨਦੇ ਰਸਗੁਰ ਜੀ

_ ਲੱਗੀਜੋਗਵੈਰਾਗਦੀ ਚੋਟਦਿਲਨੂੰਦੁਨੀਆਂਦਾਰੀ ਥੀਂ ਹੋਈ ਬੱਸਗੁਰਜੀ

ਦੇਵੋ ਜੋਗਦਾ ਖ਼ੈਰ ਗ਼ਰੀਬ ਤਾਈਂ ਤੈਂ ਡਾ ਮਲਿਆ ਆਣ ਦਰਸ ਗੁਰਜੀ

ਆਇਆਂ ਮੰਜ਼ਲਾਂ ਮਾਰਦਾ ਚੂਰਹੋਇਆ ਮੇਰੇਹਾਲਤੇ ਕਰੇ ਤਰਸਗੂਰਜੀ 

ਕਿਰਪਾ ਕਰੋ ਜੀ ਜੋਗਦੀ ਚਾਹਅੰਦਰ ਗੂਜ਼ਰ ਗਏਨੇ ਕਈਬਰਸ ਗੁਰਜੀ ਲਾਹੌਰੀਜਾ ਮੈਹਬੂਬਦਾ ਕਰਾਂਦਰਸ਼ਨਮੈਂ ਨੂੰ ਰਾਹਕਰਤਾਰਦਾਦੱਸਗੁਰਜੀ

ਨਾਥ ਜੀ ਦੇ ਬਚਨ

ਨਾਥ ਆਖਿਆ ਜੋਗ ਤੂੰ ਲੈਣ ਆਇਉਂ ਕੀ ਹੈ ਨਾਂਮ ਤੇ ਕਿਸਦਾ ਜਾਇਓਂਏ

ਕੇਹੜੀਜਾਥੀਂ ਜੋਗਦੀ ਚਾਟ ਲੱਗੀਕੇਹੜਾਨਗਰਤੂੰਜਿੰਧਰੋਂ ਧਾਇਓਂ ਓਏ ਭੱਜਾ ਮੇਹਨਤੋਂਕਿਸੇਦੇਨਾਲਲੜਿਉਂਇ ਕੇਕਿਸੇਦੇ ਇਸ਼ਕ ਸਤਾਇਓਂਓਏ ਜੋਗਮਿਲੇ ਤੈਨੂੰ ਜ਼ਰਾ ਹੋ ਠੰਡਾ ਤੱਤੇ ਤਾ ਕਿਉ ਏਡ ਘਬਰਾਇਓਂ ਓਏ ਚਾਂਦੀਵਾਂਗਕਾਇਆਂਤੇਰੀਚਮਕਦੀਏਕਾਹਨੂੰ ਨਾਸਕਰਣ ਉਤੇਅਇਓਂਏ ਸੋਹਬਤਨੇਕਰ ਸੀਲਨੇਸੁਖ਼ਨ ਲਾਹੌਰੀ ਜਾਪੇਇਸ਼ਕਉਸਤਾਦਪੜ੍ਹਾਇਓਂਓਏ

ਬੇਨਤੀ ਰਾਂਝਾ

ਮੋਜੂਚੌਧਰੀਦਾ ਪੁੱਤਰ ਨਾਮਧੀਦੋ ਮੈਂਡਾ ਵਤਨਹੈ ਤਖ਼ਤ ਹਜ਼ਾਰਗੁਰ ਜੀ

ਛੋਟੀਉਮਰ ਥੀਂਹੈ ਇਹ ਸ਼ੌਕਮੇਰਾ ਰਿਹਾ ਜੋਗੀਆਂਨਾਲਪਿਆਰਗੁਰ ਜੀ ਸਚਾ ਦਵਾਰਤੇਰਾ ਆਣ ਮਲਿੱਆ ਮੈਂ ਝੂਠ ਦਿਸਿਆ ਏਹਸੰਸਾਰਗੁਰ ਜੀ ਸੰਗਤ ਸਾਧ ਫ਼ਕੀਰਤੇ ਇਸ਼ਕਰੱਬੀ ਨਾਕੋਈਹੋਰਵਿਚਾਰ ਵਿਚਾਰ ਗੁਰ ਜੀ