(੫੦)
ਤੁਸੀਂ ਰੂਪ ਖ਼ੁਦਾਇਦਾ ਪੀਰਮੇਰੇਮੁਰਸ਼ਦਬਣੋਂ ਮੈਂ ਦਿਲੋਂ ਇਮਾਨਕੀਤਾ
ਸਾਦਕਸਿਦਕ ਸੇਤੀਜੇਹੜਾ ਪਾਸਆਵੇ ਚਾਹੀਏ ਇਓਸਦਾਗੁਰੂਜੀਮਾਨ ਕੀਤਾ
ਕਾਮਕ੍ਰੋਧ ਮੋਹਲੋਭਹੰਕਾਰ ਜੇਹੜੇਏਨ੍ਹਾਂ ਜਗਤ ਵਿੱਚਬੜਾਘਮਸਾਂਨ ਕੀਤਾ _
ਮੈਂ ਨੂੰ ਰੱਖਲਵੋ ਰੱਖਣਹਾਰਸੱਚੇ ਸਾਈਆਂ ਚਰਣਾਂ ਦਾ ਆਸਰਾ ਆਨਕੀਤਾ
ਦੱਸੋਗਿਆਨ ਬਿਬੇਕ ਵੈਰਾਗ ਮੈਂਨੂੰ ਚਿੱਤਨਫ਼ਸ ਨੇ ਬਹੁਤ ਹੈਰਾਨ ਕੀਤਾ
ਦੁਨੀਆਂ ਕੂੜ ਕੁਸੰਗਦਾ ਮੀਂਹ ਬਰਸੇਤੁਸਾਂ ਜਗਤ ਉਤੇਸਾਏਬਾਨਕੀਤਾ
ਭਾਸੇ ਜੀਉੜੇਦੇ ਵਿੱਚ ਸੱਪਮੈਂਨੂੰ ਹੋਵੇ ਗਿਆਨਤੇਜਾਏ ਪਹਿਚਾਨ ਕੀਤਾ
ਲਾਹੌਰੀ ਭਾਗਹੋਇਆ ਗੁਰੂਦਾਹੋਇਆ ਦਰਸ਼ਨਪਿੱਛੇਮੋਤੀਆਂਦਾਕੋਈ ਦਾਨਕੀਤਾ
ਗੁਰੂ ਬਾਲਨਾਥ ਦੇ ਚੇਲੇ ਦਾ ਜਵਾਬ ਰਾਂਝੇ ਨੂੰ
ਚੇਲੇ ਅਖਿਆਏ >ੇ ਅਸੀਂ ਹਿੰਦੂਤੂੰ ਜਾਪਣਾਏਂ ਮੁਸਲਮਾਨ ਮੀਆਂ ___,
ਤੇਰਾਅਸਾਂਦਾ ਸੰਗਨਹੀਂਚੰਗਬਣਦਾ ਪਾਸਬਹਿਣ ਨਾਹੀਂ ਪੀਂਨਖਾਣਮੀਆਂ ਤੈਥੋਂ ਗੁਰਾਂ ਕੀ ਸੇਵ ਕਰਉੱਂਣੀਏਂ ਤੱਕੀਆ ਭਾਲ ਕੋਈਜਾ ਮਸਤਾਂਨ ਮੀਆਂ ਲਾਹੌਰੀ ਕਿਹਾਚੇਲੇ ਕਿਉਂ ਫ਼ਕੀਰਹੋਵੇਂ ਏਸ ਉਮਰ ਸ਼ੌਕੀਨ ਜਵਾਂਨਮੀਆਂ
ਜਵਾਬ ਰਾਂਝਾ
ਜੇਹੜੇ ਰੱਬਨੇ ਤੁੱਧਨੂੰ ਸਾਜਿਆਏ ਓਸੇ ਰੱਬ ਨੇ ਮੋਮਨ ਬਣਾਇਆ ਏ ਮਿੱਟੀ ਇਕ ਥੀਂ ਘੜੇਅਨੇਕ ਪੁਤਲੇ ਇੱਕੋ ਜੇਹਾ ਰੂਹ ਰੱਬਨੇ ਪਾਇਆ ਏ ਲਹੂਮਾਸ ਤੇ ਹੱਡੀਆਂ ਜਿਸਮਸਾਡਾ ਤੈਂ ਨੂ ਲੋਹਾ ਨ ਰੱਬਨੇ ਲਾਇਆ ਏ ਹਿੰਦੂ ਅੰਬਰੋਂਆਂਵਦਾ ਵੇਖਿਆਨਹੀਂ ਬਾਹੋਂਪਕੜਨ ਰੱਬਲਮਕਾਇਆਏ ਕੀਕੀਕਹਾਂ ਜਹਾਂਨਹੈ ਮਜ਼ਹਬ ਜੋਜੋ ਨਰ ਨਾਰ ਸਬਨਾਰਦਾ ਜਾਇਆਏ ਜਿਉਂਜਿਉਮਹਾਰਾਜਦਾਹੁਕਮਹੋਇਆਤਿਉਂ ਤਿਉਂ ਧਰਮਤੇਦੀਨ ਚਲਾਇਆਏ ਕਿਸੇਧਰੀ ਬੋਦੀ ਕਿਸੇ ਕਰੀਸੁੰਨੱਤਬਾਨੀਮਜ਼ਹਬਜਿਉਂ ਹੁਕਮੁਫੁਰਮਾਇਆ ਏ ਉਹੋ ਰਾਮ ਰਹੀਮ ਤੇ ਰੱਬ ਇੱਕੋ ਤੈਂ ਜਹੇ ਮੂਰਖਾਂ ਸ਼ੋਰ ਮਚਾਇਆ ਏ ਮੇਰਾ ਬਣਦਿਆਂ ਕੰਮਵਗਾੜਨਾਹੀਂ ਬੰਦਾਆਸਕਰਕੇ ਚਲਾਆਇਆਏ ਬਾਲਨਾਥ ਰੰਝੇਟੇਦੇ ਸੂਖ਼ਨ ਸੁਣਕੇ ਲਾਹੌਰੀ ਹਸਿਆਤੇ ਮੁਸ਼ਕਰਾਇਏ