[੪੯]
ਅਗੇਚਾਕਹੋਇਆ ਹੁਣਖਾਕ ਹੋਈਏ ਰਾਂਝਾ ਚਿੱਤਨੂੰ ਏਹਸਮਝਾਉਂਨਲੱਗਾ
ਵਾਹਵਾਹਸੱਜਣਾਲਿਖਿਆ ਭਾ ਮੇਰੇਪੜ੍ਹ ਖ਼ਤਨੂੰਸੀਸ ਨਿਵਾਉਨਲੱਗਾ ਲਾਇਆਖ਼ਤਮਹਬੂਬ ਦਾਨਾਲਸੀਨੇ ਦੁਨੀਆ ਹਿਰਸਨੂੰਮਨੋ ਹਟਾਉਨਲੱਗਾ ਲਾਹੌਰੀਉਠੱਕੇਹੋਣਫ਼ਕੀਰਟੁਰਿਆਰਾਂਝਾਹੀਰਦਾਹੁਕਮ ਬਜਾਉਣ ਲੱਗਾ
ਰਾਂਝੇਨੇ ਆਪਣੇ ਦਿਲ ਨੂੰ ਤਸੱਲੀ ਦੇਣਾ
_
ਭਾਲ ਜਾ ਕੋਈ ਗੁਰੂਪੂਰਾ ਕਾਮਲ ਮੰਨ ਲਿਖਿਆਂ ਭੇਜਿਆਹੀਰਦਾ ਓਏ
ਸੀਨਾ ਢਾਲ ਬਣਾਕੇ ਰੋਕ ਮੀਆਂ ਵਾਰ ਝੱਲ ਪਰੀਤ ਸ਼ਮਸ਼ੀਰਦਾ ਓਏ ਫ਼ਕਰ ਚਾਹਨ ਜੋ ਕਰੇਗਾ ਰੱਬ ਸੱਚਾ ਚੇਲਾ ਜਾ ਹੋ ਕਿਸੇਫ਼ਕੀਰਦਾ ਓਏ
ਜੋਗੀ ਹੋ ਆਲੱਖ ਜਗਾ ਖੇੜੀਂ ਏਹਵੀ ਦੇਖਲੈ ਕੰਮ ਤਕਦੀਰਦਾ ਓਏ ਕਿਧਰੇ ਜਾਵਣੇਦੀ ਹੋਰ ਥਾਂ ਨਾਹੀਂ ਕੈਦੀ ਹੈਂ ਤੂੰ ਜ਼ੁਲਫ ਜ਼ੰਜੀਰਦਾਓਏ ਟਿੱਲੇ ਜਾਕੇ ਜੋਗਦਾ ਪਾ ਬਖ਼ਰਾ ਪਾਪ ਕਟਿੱਆਜਾਏ ਸਰੀਰਦਾ ਓਏ ਜਾਗਣਭਾਗਜੇਸੁਣੇਂ ਉਪਦੇਸ਼ ਗੁਰਦਾਖਿੜੇ ਕੌਲਏਹਦਿੱਲਦਿਲਗੀਰਦਾਓਏ ਸੇਵਾ ਕਰਣ ਚੇਲੇ ਓਥੇ ਕਈ ਬੈਠੇ ਬਾਲਾ ਨਾਥ ਗੁਰ੍ਕੰਨਚੀਰਦਾ ਓਏ ਥਾਲੀਹੀਰਪਰਸੀਜੇਕਰਮਿਲੇਤੈਨੂੰਧਾਮਾਤੁੱਧਪਾਇਆਜਾਣੀਂਖੀਰਦਾਓਏ ] _ ਲਾਹੋਰੀਮੰਗ ਖ਼ੁਦਾਥੀਂ ਮਿਲੇ ਤੈਨੂੰ ਤੇਰਾ ਚਿੱਤ ਤਾਲਬਨਿੱਤਹੀਰਦਓਏ
ਰਾਂਝੇ ਦਾ ਟਿੱਲੇ ਜਾਣਾ
ਬਾਲਨਾਥਵਾਲੇ ਸਿੱਧੇ ਰਾਹ ਟੁਰਿਆ ਛੱਡੇ ਭੋਗਤੇਜੋਗਦਾਧਿਆਨਕੀਤਾ
ਬਿਨਾਂ ਯਾਰ ਸੰਸਾਰ ਵੈਰਾਂਨ ਜਾਪੇ ਡਾਢਾ ਇਸ਼ਕਨੇਦਿਲੀਤੂਫ਼ਾਨਕੀਤਾ
ਕੀਤੇਸ਼ਾਹਗਦਾਇਸ ਇਸ਼ਕ ਜ਼ਾਲਮ ਤਾਜਤਖਤ ਤੇ ਬਖ਼ਤ ਵੈਰਾਨਕੀਤਾ
ਜਿਸਦੀਆਸਕਰਕਰਮੱਝੀਂਚਾਰੀਆਂਸੀ ਰੱਤੀਹੁਸਨ ਨ ਓਸਨੇ ਦਾਨਕੀਤਾ ਹੁਣਮਿਲਣਮੁਹਾਲ ਕਮਾਲਹੋਇਆ ਜ਼ਾਲਮ ਹਿਜਰਨੇਬਹੁਤ ਨੁਕਸਾਂਨਕੀਤਾ ਆਖ਼ਰਕਾਰ ਫ਼ਕੀਰਹੋਜਾਣਆਸ਼ਕ ਮੀਏਂ ਰਾਂਝਣੇਵੀਏਹੋ ਗਿਆਨਕੀਤਾ ਆਹੀਂਮਾਰਭੌਂਦਾ ਟਿੱਲੇਜਾਚੜ੍ਹਿਆ ਬਾਲੋਨਾਥਤਾਈਂ ਨਿਗ੍ਹਾਬਾਨ ਕੀਤਾ ਹੋ ਖ਼ਾਮੋਸ਼ਜਾਕੇਕਦਮਬੋਸ਼ਹੋਇਆ ਸਾਰੇ ਜਗਤਨੂੰ ਸੁਪਨ ਸਮਾਨ ਕੀਤਾ