ਪੰਨਾ:ਕਿੱਸਾ ਹੀਰ ਲਾਹੌਰੀ.djvu/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੧) ਰੋਂਦੀ ਮਾਂ ਤੇ ਪਿੰਟਦੀ ਰੈਨ ਹੋਸੀ ਕੱਲੇ ਖਾਉਨਿਆਂ ਢਿੱਡ ਵਧਾਉਨਿਆਂ ਵੇ ਮੰਗ ਪਿੰਦਕੇ ਦਿਨ ਗੁਜ਼ਾਰ ਦੇਵੇਂ ਰਾਤਾਂ ਸੌ' ਸੌਂ ਨਿੱਤ ਦੁਆਉਨਿਆਂ ਵੇ ਅੰਤ ਰੋਜ ਹੋਸੀ ਗਰਦਨ ਰੌਰ ਭਾਰੀ ਸਿਰਤੇ ਕੂੜ ਦੀ ਪੰਡ ਉਠਾਉਨਿਆਂਵੇ ਮੰਦਾ ਬੋਲ ਨਾ ਖੋਲੀਏ ਕਿਸੇ ਤਾਈ' ਕੋਈ ₹ਮ ਮਹਿਮਾਨ ਪਰਾਉਨਿਆਂ ਵੇ ਮੋਬਾ ਨਾਲ ਜਟੇਟੀਆਂ ਲਾਇਆਈ ਐਵੇਂ ਏਸਜਹਾਨ ਤੋਂ ਜਾਉਨਿਆਂ ਵੇ ਲਾਹੌਰੀ ਭਲਾ ਚਾਹੇਂ ਸਾਡਾ ਛੱ ਪਿਛਾ ਪਾਸੇ ਮੋਹਲਲਾਂ ਨਾਲ ਕੂਟਾਉਨਿਆਂਵੇ

( ਜਵਾਬ ਜੋਗੀ ) - ਪਸੇ ਤੋੜ ਮੁੰਤੈਹਰ ਹੈ ਹੱਥ ਮੇਰੇ ਤੈਂਨੂੰ ਮਠਸਾਂ ਕੇ _ਮਾਰ ਖਾਂਗਾ ਨੀ ` ਬਾਂਦਰ ਮੋਏ ਤੇ ਬਾਂਦਰੀ ਅਨ ਲੱਭੀ ਇਸੇ ਵੇਹੜੇ ਦੇ ਵਿੱਚ ਨਚਾਂਗਾਨੀ

" ਜੇਹੀ ਫਾਟ ਕਰਸਾਂ ਉਮਰ ਯਾਦ ਹੱਖੇਂ ਕਈ ਮਾਹ ਮੰਜੇ ਤੈਨੂੰ ਪਾਂਗਾਨੀ

ਅਗੇ ਅੜੇਂਗੀ ਨਾਂ ਕਿਸੇ ਨਾਲ਼ ਜੋਰੀ ਨੇਕ ਨਾਲ ਲਕੀਰ ਕਢਾਂਗਾਨੀ ਕਮਲੀ ਹੋ ਨੀ ਫਿਰੇ ਮਗਰ ਜੋਰੀ ਪੜ੍ਹ ਸੈਟੀਆਂ ਦੂਕ ਚਲਾਂਰਾ ਨੀ ਰਲੀ ਵੇਹੜਿਓ ਫ਼ਕਰ ਨੂੰ ਕੋਣ ਰੋਕੇ ਇਥੇ ਨਿਤ ਅਲਖ ਜਗਾਂਗਾਨੀ ਕਰ ਕਰ ਰਹੀਆਂ ਅੱਥੀਆਂ ਦੇਖਨੀਏਂ ਛਾ ਧੂਨੀ ਦੇ ਗਿ ਸਾ

ਹੁਕਮ ਹੇ ਦੇ ਨਲ ਇਕ ਹਸ ਵੀ ਪੇਂਟ ਰੰਜੀਗਾ ਨੀ ਲਾਹੋਰੀ ਜੁੱਟ ਫ਼ਕੀਰ ਨੂੰ ਜਾਣਦੀ ਨਹੀਂ ਇਕ ਆਖ ਹਜ਼ਾਰ ਸੁਨਾਂਗਾਨੀ (ਜਵਾਬ ਸੈਹੜੀ)

ਸਾਨੂੰ ਦਸ ਮੁੰਤੈਹਰ ਭਨ ਨਾਹੀ” ਜਾਂ ਜੁਨਦਿਆੰ ਦੇ ਪਾਸੇ ਤੋੜ ਜੋਗੀ > ਅਸਾਂ ਜੌਟੀਆਂ ਦੇ ਵਦੇ ਕੋਣ ਆਯਾ ਅੰਤ ਜਾਏ'ਰ ਤੂ ਹੋਥ ਜੋੜ ਜੋਗੀ ਭੁਲਾ ਸਾਧ ਕੋਈ ਲੱਖਾਂ ਵਿੱਚ ਟੌਸੀ ਡਿੱਠੇ ਮਕਰੀਏ ਲੱਖ ਕਰੋੜ ਜੋਗੀ ਈ ` ਜੰਭਚੜਾ ਚੜ ਟੇਲਦੀ ਬਦ ਹੋਟ ਲੱਪੜ ਮਾਰ ਦੇਵਾਂ ਦੰਦ ਤੋੜ ਜੋਗੀ - ਵੱਧ ਘੱਟ ਤੇਰੇ ਸੁਖਨ ਸਹਿਨਗੀਆਂ ਹੋਸੀ ਜਿਨ੍ਹਾਂ ਨੂੰ ਤੁਧ ਦੀ ਲੋੜ ਜੋਗੀ ਇਿ ਏਥੇ ਨਹੀਂ ਤੇ ਮਾਰ ਖਸੇਂ ਆਖੇ ਲਗ ਕੋਲੀਕਅਨਮੋੜ ਜੋਗੀ