ਪੰਨਾ:ਕਿੱਸਾ ਹੀਰ ਲਾਹੌਰੀ.djvu/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੩) ਤੂੰਭੀ ਬੋਲ ਮੂੰਹੋਂ ਅੰਗਣ ਪਈ ਲੰਮੀ ਨਵੀਂ' ਵਹੁਟੀਏ ਛੇਜ ਵਛਣੀਏ ਨੀ

_ ਪੰਜ ਰੋਜ਼ ਮੌਜਾਂ ਘਰ ਮਾਪਿਆਂ ਦੇ ਪਾਣੀ ਅੰਤ ਨਿਵਾਣ ਨਿਵਾਣੀਏ ਨੀ ॥ 1੦੭੦੫ ੬੪ ਨ

“ਹੀਰ ਦਾ ਸੋਚ ਕਰਨਾ) ਗੌਰ ਉਠ ਬੈਠੀ ਦਿਲੋ' ਸੋਚ ਯਤੀ ਵਕਤ ਕੌਣ ਨਿਮੀ ਦੇ ਦੇ ਨਾਂ ਦਾ ਏ ਮੱਥਾ ਆਣ ਸੈਹਤੀ ਨਾਲ ਲਾਇਓ ਸੂ ਬੋਲ ਬੋਲਦਾ ਝਗੜ ਝਗੜਾਂਦਾਏ ਗਾਂਝਾਹੋਵੇ ਮੇਰਾ ਸੁਣੀ' ਹਾਲ ਦਿਲਦਾ ਕਿਧਰੋ' ਰਂਬਜੇ ਜੇ ਘੇਰਲੈਆਂਦਾ ਏ

- ਓਹੋ ਬੋਲ ਜਾਪੇ ਮੈਂਨੂੰ ਰਾਂਝਣੇ ਦਾ ਆਯਾ ਹੀਰ ਦਾ ਹੁਕਮ ਬਜਾਂਦਾ ਏ

ਲੋਭੀ ਖ਼ੈਰ ਦਾਨਹੀਂ ਮਾਲੂਮ ਹੁੰਦਾ ਗਲਾਂ ਹੋਰ ਹੀ ਹੋਰ ਬਨਾਂਦਾ ਏ _. ਲਾਹੌਗੇ ਦੁਖ ਮੁਸੀਬਤਾਂ ਦੂਰ ਹੋਵਨ ਅਜ ਰੱਬ ਜੇ ਯਾਰ ਮਲਾਂਦਾ ਏ ੍ (ਗੈਰ ਨੇ ਸੈਹਤੀ ਨੂੰ ਫਜੂਲ ਝਗੜੇ ਤੋ ਮਨਾ ਕਰਨਾ) ਪਾਯਾ ਸ਼ੋਰ ਕਾਹਨੂੰ ਐਡਾ ਬੋਲਨੀਏ' ਚਾਇਆ ਨਾਲ ਫ਼ਕੀਰ ਕੀ ਵੈਰ ਸੈਹਤੀ ਇਨ੍ਹਾਂ ਆਜਜ਼ਾਂ ਦੇ ਨਾਲ ਝਗੜਨਾਂ ਕੀ ਹੋਯਾ ਜਿਨ੍ਹਾਂ ਤੇ ਰੱਂਬਦਾ ਕੈਹਰ ਸੈਹਤੀ ਹੀ ਸਿਰ ਮੁੰਨਿਆਂਤੇ ਘਰ ਸਾਕ ਛੱਡੇ ਦਰ ਦਰ ਮੰਗਦਾ ਫਿਰੇ ਬੇਸ਼ੈਹਰ ਸੈਹਤੀ ਰਖ ਰੱਬ ਤੇਆਸਰਾ ਫਕਰ ਪੂਰੇ ਚਾਰੋਂ ਕੂੰਟ ਫਿਰਦੇ ਕਰਦੇ ਸੈਰ ਸੈਹਤੀ - ਗਲਾਂ ਬਹੁਤੀਆਂ ਵਿਚਕੀ ਫਾਇਦਾ ਏ ਆਯਾ ਦੁਆਰ ਮੰਗਣ ਪਾਖ਼ੈਰਸੈਹਤੀ ਡਰਦੀ ਰੌਬਥੀ' ਰਹੋ ਗੁਮਾਨ ਨਾ ਕਰ ਲਾਹੌਗੇ ਪੂਜ ਫਕੀਰ ਦੇ ਪੈਰ ਸੈਹਤੀ (ਸੈਹਤੀ ਦਾ ਹੀਰ ਨੂੰ ਜਵਾਬ ਦੇਣਾ) ਭਾਬੀ ਇਹ ਬੇਰੂਪੀਆਨਜ਼ਰ ਆਵੇ ਜਾਪੇ ਤੁਧ ਨੂੰ ਇਹ ਫਕੀਰ ਹੈ ਨੀ ਸਿਰ ਸੁਆਹ ਪਾਈ ਹੱਥ ਫੜੀ ਝੋਲੀ ਗੇਰੀ ਨਾਲ ਟੰਗੀ ਬਧੀ ਲੀਰ ਹੈ ਨੀ

] - ਆਨ ਲੱਭਿਆ ਤੁਧ ਨੂੰ ਅਸਾਂ ਜਾਤਾ ਜਿਨੂੰ ਭੇਜਿਆ ਖਤ ਤਹਿਰੀਰ ਹੈ ਨੀ

ਸਜਣ ਚਿਰੀ ਵਿਛੁੰਨੜਾ ਆਨ ਮਿਲਿਆ ਪਈ ਜਿਸਨੂੰ ਜ਼ੁਲਫ ਜੰਜ਼ੀਰ ਹੈਨੀ ਕਦੀ ਖ਼ੈਰ ਮੰਗੇ ਕਦੀ ਹਸਦਾ ਏ ਕਦੀ ਰੋ ਵਾਂਵਦਾ ਨੀਰ ਹੈ ਨੀ ਕੀਲ ਘੱਤਿਆਰਿਹਾ ਨਾ ਜਾਣ ਜੋਗਾ ਹੋਯਾ ਹਿਰਸ ਦੇ ਵਿਚ ਅਸੀਰਹੈਨੀ ਜਲੈ ਜੀਭ ਮੰਦਾ ਕਿਹਾ ਫ਼ਕਰ ਨੂੰ ਜੇ ਮੇਰੀ ਨੱਕ ਦੇ ਨਾਲ ਲਕੀਰ ਹੈ ਨੀ

ਨਉਸਟਹ $£ (ਗੁਰ? ਹਮ “6 ! ੪੧69 ਗੁੰਰਨਹੰਰਿਪਨਰ