ਪੰਨਾ:ਕਿੱਸਾ ਹੀਰ ਲਾਹੌਰੀ.djvu/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੪) ਹਮ ਘਰ ਖੇੜਿਆਂ ਵੈਰੀਆਂ ਆਨ ਵੜਿਆ ਲਾਹੌਰੀ ਏਸ ਦੀ ਅਜਅਖੀਰਹੈਨੀ _ (ਜਵਾਬ ਹੀਰ) ਰਾਂਝਾ ਹੋਵੇ ਤੇ ਸੈਹਤੀਏ ਲੋੜੀਏ ਕੀ ਉਹਦੀ ਚਾਲ ਆਵਾਜ਼ਨਾ ਗਲ ਹੈਨੀ _` ਮੰਦਾ ਆਖਣਾ ਫ਼ਕਰ ਨੂੰ ਨਹੀ ਆਯਾ ਬਾਣਾ ਫ਼ਕਰ ਦਾ ਸ਼ੇਰ ਦਾ ਝੱਲ ਹੈਨੀ _ ਘਾਹੀ ਸ਼ਾਹਤੇ ਸ਼ਾਹ ਨੂੰ ਕਰੇ ਮਾਂਗਤ ਲੋੜੇ ਰੱਬ ਕਰਦੇ ਥਲੀ' ਜਲ ਹੈ ਨੀ _ ਅਮਲ ਨਗ 1੨੮੨. ਪਾ ਖੈਰ ਫਕੀਰ ਨੂੰ ਜਾਏ ਏਥੋਂ ਪਾਈ ਪੈਹਰ ਦੀ ਕੀ ਕਲ ਕਲ ਹੈ ਨੀ _ ਮੇਰੇ ਮੇਲ ਮਿਲਾਪ ਦੀ ਸਾਰ ਤੈਂਨੂੰ ਜਗੋਂ' ਬਾਹਰੀ ਸੋਚ ਅਕਲ ਹੈ ਨੀ . ਦੀਦੇ ਸ਼ੋਖ ਤੇ ਸ਼ੋਖੀਆਂ ਕਰੇਂ ਗਲਾਂ ਤੈਂਨੂੰ ਵਡਾ ਜੁਵਾਨੀ ਦਾ ਬਲ ਹੈਨੀ _ ਕਾਹਨੂੰ ਨਾਲ ਫਕੀਰ ਦੇ ਬੋਲਨੀਏ' ਦੁਖ ਕੇਹੜੀ ਗਲ ਦਾ ਸੌਲ ਹੈ ਨੀ , ਦਾਵੇ ਕੂੜ ਦੇ ਬਨ ਨਾ ਕਵਾਰੀਏਨੀ' ਇਥੇ ਰਹਿਨ ਤੇਰਾ ਪਲ ਝਲ ਹੈ ਨੀ | ਤੇਰੇ ਬੁਰੇ ਬਨਾਇਆਂ ਨਾ ਬਣੇ ਜੋਗੀ ਲਾਹੌਰੀ ਰੌਬਜੇ ਉਸਦੀ ਵਲ ਹੈ ਨੀ _ (ਸੈਹਤੀ ਨੇ ਖੈਰ ਪਾਨਾ) ॥ ਸੈਹਤੀ ਨਾਲ ਗੁਸੇ ਦੋੜੀ ਗਈ ਅੰਦਰ ਬੁਕ ਚੀਣੇ ਦਾ ਤੁਰਤ ਲਿਆੰਦੜਾਏ _ ਵਾਹ ਵਾਹਕਾਦਰਾ ਕੁਦਰਤਾਂਤੇਰੀਆਂਇਹਜੋਗੀ ਵੇਖਦਾਨਾਲਸ਼ਰਮਾਂਦੜਾਏ [ ਮੂਖੋਂ ਆਖਿਆ ਸੈਹਤੀਏਆਨ ਪਹੁੰਚਾ ਤੇਰਾ ਖੈਰ ਨਾ ਜੀਉ ਨੂੰ ਭਾਂਦੜਾਏ _ ਚੀਣਾ ਖਾਏ ਭਾਬੀ ਬਾਬਲ ਵੀਰ ਤੇਗਾਜਿਨ੍ਹਾਂ ਬੀਜਿਆ ਵਡਿਆ ਆਂਦੜਾਏ ਹਾਜ਼ਰ ਹਈ ਆਟਾ ਦਾਲਲਿਆ ਮਿੱਠਾ ਚਾਵਲਖੀਰਫਕੀਰਏਹਖਾਂਦੜਾਏ. ਲਾਹੋਰੀ ਬੋਲ ਸੁਣ ਹੋਈ ਹੈਰਾਨਸੈਹਤੀ ਨਹੀਂ' ਖੈਰ ਲੈ'ਦਾਨਗੀਂ ਜਾਂਦੜਾਏ ( ਜਵਾਬ ਸੈਹਤੀ ) ਕਾਹਨੂੰ ਚੋੜਾਂ ਪਿਆ ਵਖਾਉਨਾਏ' ਪਾਵਾਂ ਖੈਜ ਨਾ ਤੁਧ ਪਸੰਦ ਹੈਵੇ ਚੀਣਾਂ ਖਾਂਦਿਆਂ ਸੈਘ ਗਲਘੁਟ ਆਵੇਹਲ ਵਾ ਲੋੜਹਿਲੇ ਨਾਂਹੀਂ ਦੰਦ ਹੈ ਵੇ ਬਿੱਲ। ਹੋਕੇ ਰਹੋ ਹਲਵਾਈਆਂ ਦੇ ਖਾਂਵੇਂ ਨਿਤ ਬੈਠਾ ਕਲਾਕੰਧ ਹੈ ਵੇ ਖਾਦੀ ਖੀਰ ਬਰਾਬਰ ਹੈ ਚਣੇ ਚੱਬੇ ਸੰਘੋਂ' ਹੋਣ ਟੇਠਾਂ ਸਭਾ ਰੰਦ ਹੈ ਵੇ ` ਜੋ ਕੁਝ ਰੋਂਬ ਨੇ ਸਾਜਿਆ ਸਭ ਚੈਗਾ ਇਹ ਕਰਤੂਤ ਤੇਰਾ ਸਭ ਬੀ' ਮੰਦ ਹੈ

ਟਰ $£ /ਗੁੰਤ$ ਹੂਮੋਤ/ /%%੩% / ###0608660.6ਹ