ਪੰਨਾ:ਕਿੱਸਾ ਹੀਰ ਲਾਹੌਰੀ.djvu/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮੦) ਲਾਹੌਰਾ ਸਿੰਘ ਤਕਦੀਰ ਨਾਂ ਟਲੇ ਮੂਲੇ ਕੋਈ ਹੁਕਮ ਨਾ ਰੌਂਬਕਦੀਰ ਜੇਹਾ ਜਵਾਬ ਸਹਿਤੀ ਭਾਬੀ ਪਈ ਬੀਮਾਰ ਨ ਬੋਲ ਸੱਕੇ ਤੈਂਨੂੰ ਕਹਾਂ ਕੀ ਮੈਂ ਅਕੱਲੀਆਂ ਵੇ ਤੇਰੀ ਵੈਦਗੀ ਸਭ ਮਲੂਮ ਹੋਸੀ ਮੈਂ ਹੁਣ ਅੰਬੜੀ ਨੂੰ ਸੱਦਣ ਚੌਲੀਆਂ ਵੇ ਤੇਰੀ ਅਸਾਂ ਯਾ ਔਜਦਵਾ ਕੀਤੀ ਯਾ ਤੂੰ ਅਸਾਂ ਬੀ ਖਾਦੀਆਂ ਖੋਲੀਆਂ ਵੇ ਨਸੱਣ ਲੁਕਣ ਦੀ ਥਾਂ ਲਾਹੋਰੀਆ ਨ ਗਲੀਆਂ ਤੇਰੀਆਂ ਮੌਤ ਨੇ ਮੌਲੀਆਂ ਵੇ ਜੋਗੀ ਨੇ ਹੀਰ ਨਾਲ ਗੋਲ ਬਾਂਤ ਕਰਨੀ ਹੂ ਬੋਲੀ ਹੀਰ ਵੇ ਜੋਗੀਆਂ ਮਾਫ਼ ਰੌਖੀਂ ਆਈ ਅਜਾਂ ਨੂੰ ਨੀਂਦ ਉਟਕਾਈਏਨਾਂ

ਚਾਤਰ ਫ਼ਕਰ ਕਿਉ' ਮੂਰਖਾਂ ਨਾਲ ਬੋਲਣ ਮੰਦਾ ਬੋਲਕੇ ਬੋਲ ਬੁਲਾਈਏਨਾਂ _ !£

ਮਿਲੋ ਸ਼ੈਰ ਜੋ ਸ਼ੁਕਰਕਰ ਘਿੰਨ ਝੋਲੀ ਮੌਥਾ ਨਾਲ ਕੁਵਾਰੀ ਦੇ ਲਾਈਏ ਨਾਂ ਨਾੜੀ ਖ਼ਬਰ ਨਾ ਮਰਜ਼ ਪਛਾਣ ਹੋਵੇ ਹੋਕਾ ਵੈਦਗੀ ਹੋਕ ਹੋਕਾਈਏ ਨਾਂ ਮੰਤਰ ਯਾਦ ਨਾ ਮਾਖਿਉ' ਡੂਮਣੇ ਦਾ ਨਾਗਾਂ ਬਿਛੂਆਂ ਨੂੰ ਹੱਥ ਪਾਈਏਨਾਂ ਝਾੜਾ ਯਾਦ ਨਾ ਜਿੰਨ ਤੇ ਪਰੀ ਸੈਦਾ ਜਾਦੂ ਜੜੀ ਤਾਵੀਜ਼ ਸੁਣਾਈਏ ਨਾਂ ਝੇੜੇ ਔਰਤਾਂ ਨਾਲ ਜੇ ਹੋਣ ਕਰਨੇ ਛੱਡ ਰਿ੍‌ਸਤ ਤੇ ਜੋਗ ਨੂੰ ਧਾਈਏ ਨਾਂ _! ਕੋਈ ਪੁੰਛੇ ਤੇ ਆਖੀਏ ਜਾਣੀਏ ਜੋ ਅਪੇ ਬੋਲ ਕੇ ਭਰਮ ਗਵਾਈਏ ਨਾਂ _! ਕਰਕੇ ਗਏ ਇਲਾਜ ਹਕੀਮ ਕੇਤੇ ਮੇਰੀ ਮਰਜ਼ਦੀ ਸਮਝ ਤੇ ਆਈਏ ਨਾਂ

ਬੁੱਝੀਐਂਗ ਨੂੰ ਬਲਣਾ ਫ਼ੇਰ ਮੁਸ਼ਕਲ ਲਾਹੌਰੀ ਸੁਤੀਆਂ ਕਲਾਂ ਜਗਾਈਏਨਾਂ _!

ਜਵਾਬ ਜੋਗੀ

ਦੁੱਖ ਸੈਂਕੜੇ ਸੈ ਹਕੀਮ ਦਾਰੂ ਕਾਇਮ ਰੋਂਬ ਦੀ ਏਹ ਖ਼ੁਦਾਈਏ ਨੀ_ ਬੈਠ ਹੀਰੇ ਹੋਈ ਜਾਨ ਰਾਜ਼ੀ ਤੇਰੀਨੋਕ ਸਾਇਤ ਹੁਣ ਆਈਏਨੀ ਬਹੁਤ ਹੈਣ ਰ੍ਰੌਥ ਇਸ ਵੈਦਗੀ ਦੇ ਮਰਜ਼ਾਂ ਥੋੜੀਆਂ ਨਾਮਸੁਨਾਏ ਏ ਨੀ ਹੋਵੇ ਤਾਪ ਤੇਈਆ' ਇਕੇ ਨੇਤਕੀ ਜੇ ਫ਼ੌਕੀ ਕੇੜ ਗਿਲੋ ਫ਼ਕਾਈਏ ਨੀ ਸਾਈਆਂ ਫਜ਼ਲ ਜੇ ਪੇਟ ਵਿਚ ਸੂਲ ਹੋਵੇ ਜੌਹਿਰ ਹਾਜ਼ਮਾ ਓਹਨੂੰ ਖਵਾਈਏ ਨੀ ਸਿਰ ਦਰਦ ਕੈਸੀ ਚਾਹੇ ਸਖ਼ਤ ਹੋਵੇ ਚੰਨਣ ਘੋਟਕੇ ਲੇਪ ਲਵਾਈਏ ਨੀ

ਗੋਸੂਨੀਟਟਹ 9 ਗਿੁੱਭ9 ਮਹਨਰ/ /ਮੋਮਗ॥ / ॥0੧60ਗੁੰਕ0ਨਹੂਮ.ਨਹੂ