ਪੰਨਾ:ਕਿੱਸਾ ਹੀਰ ਲਾਹੌਰੀ.djvu/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮੧) ਬਾਂਸ੍ਹਾ ਮਾਲ ਕੈਗਣ ਸੁੰਢ ਉਬਾਲ ਕੇ ਤੇ ਅਧਰੈਗੀਆਂ ਭਾਪ ਦਵਾਈਏ ਨੀ - ਪਲ ਪਲ ਆਂਵਦੇ ਹਣ ਮਰੋੜ ਜਿਸਨੂੰ ਮੁਰੱਬਾ ਬਿੱਲਤੇ ਵਰਕ ਖੁਵਾਈਏਨੀ ਦੇਦਾਂ ਦਾਹੜਾਂ ਦੀ ਦਰਦ ਦੇ ਵਾਸਤੇ ਹੈ ਲੂਣ ਫੌਂਟਕੜੀ ਕੁੱਟਮਲਵਾਈਏਨੀ ਲੱਗੇ ਭੁੱਖਨ ਜਿਸ ਮਰੀਜ਼ ਤਾਈ' ਓਹਨੂੰ ਇੰਬਲੀ ਭਿਉ ਪਿਲਾਈਏ ਨੀ ਮਿਰਗੀ ਕਸਰ ਅਤੀਸਾਰ ਦਿਕ ਹੋਵੇ ਸੌਂਪ ਰੱਬ ਥੀ' ਸੂਖ ਮੰਗਾਈਏ ਨੀ ਜਿਸਦੇ ਪੇਟ ਅੰਦਰ ਵਧੀ ਲਿੱਫ ਹੋਵੇ ਪਾਣੀ ਵਿਚ ਤੇਜ਼ਾਬ ਪਿਆਈਏ ਨੀ ਪਰੀ ਜਿੰਨ ਤੇ ਭੂਤ ਦੀ ਕਸਰ ਹੋਵੇ ਪੜ੍ਹੀਏ ਸ਼ਾਹ ਮਦਾਰ ਬੁਲਾਈਏ ਨੀ -_ ਗੁਮਗਿਆਂਦਾਲਿਖੀਏ ਗਰਦ ਨਾਮਾ ਸਯਾਲੀ' ਵਿਛੜੇ ਘੜੀ ਮਿਲਾਈਏਨੀ ਸੀਨੇ ਜਿਨੂੰ ਜੁਦਾਈਦਾ ਜ਼ਖ਼ਮਹੋਵੇ ਓਹਨੂੰ ਵਸਲ ਦੀ ਮਰਹਮਚਾ ਲਾਈਏਨੀ `_ਲਾਹੌਰੀ ਮੂਰਖਾਂ ਨੂੰ ਕੀ ਏ ਕਦਰ ਮੇਰੀ ਸਮਝ ਵੰਦ ਦੇ ਵਾਰਣੇ ਜਾਈਏ ਨੀ

ਉਤਰ ਹੀਰ ਗੱਲਾਂ ਦਿੱਤ ਪਰਚਾਣ ਨੂੰ ਹੈਣ ਸੱਭੇ ਗਏ ਆਉਣ ਨ ਫ਼ੇਰ ਪਰਤ ਹੈ ਵੇ ਸੁਖੀਏ ਪਾਸ ਬੈਠਣ ਦੂਖਾਂ ਵਾਲਿਆਂ ਨੂੰ ਆ ਤਸੱਲੀਆਂ ਦੇ ਜਗਤ ਹੈ ਵੇ ਮੇਰਾ ਦੱਸ ਸੋਜਣ ਕੇਹੜੀ ਥਾਂ ਬੈਠਾ ਜਿਨੂੰ ਕਈ ਘੱਲੇਂ ਬੰਦੀ ਖ਼ਤ ਹੈ ਵੇ ਰੌਲਾ ਝੋਲ ਵਲੱਲੀਆਂ ਕਰਾਂ ਬੈਦੀ ਉਹਦੇ ਹਿਜਰ ਮਾਰੀ ਮੇਰੀ ਮੈਂਤ ਹੈਵੇ

| `_ਹੋਇਆ ਰੈਗ ਵਿਸਾਰ ਦੇ ਵਾਂਗ ਮੇਰੀ ਪੀ ਲਈ ਵਿਛੋੜੇ ਨੇ ਰੱਤ ਹੈ ਵੇ

ਮੈਹਰਮਹਾਲ ਨਾਹੀ' ਏਥੇ ਕੋਈ ਮੇਰਾ ਕਿੱਥੇ ਜਾ ਕੱਢਾ ਘੜੀ ਝੌਂਟ ਹੈ ਵੇ `_ਔਵਲ ਰੋਜ਼ ਰਜ਼ਾਕ ਜੋ ਲਿਖਿਆ ਸੀ ਸੋਈ ਲਿਆ ਮੈਂ ਝੋਲੜੀ ਘੱਤ ਹੈ ਵੇ ਫੋਲ ਪੇਤਰੀ ਤੇ ਗ੍ਰਹਿ ਚਾਲ ਵੇਖੀ ਦੇਖੀ' ਜੋ ਮੂੰਹੋਂ ਆਖੀਂ' ਸੱਤ ਹੈ ਵੇ ਮੇਰੀ ਦੋ ਜਹਾਂਨ ਤੇ ਯਾਰ ਵਲੋ" ਚਲੀ ਜਾਨ ਤੇ ਰਹੀ ਨ ਪੌਤ ਹੈ ਵੇ ਲਾਹੋਰੀ ਦੋਸ ਹੀਲਾ ਕੋਈ ਕਰਾਂ ਕੀ ਮੈਂ ਆਵੇ ਯਾਰਨਿਮਾਣੀਦਾ ਵੱਤਹੈ ਵੇ

ਹੀਰ ਨੇ ਜੋਗੀ ਤੋ' ਯਾਰ ਦਾ ਪਤਾ ਪੁਛਣਾ॥

_'ਖੋਲ ਪੇਂਤਰੀ ਜੋਗੀਆ ਦੱਸ ਮੈਂਨੂੰ ਭੈੜੇ ਜਾਣਗੇ ਕਦੋ' ਸਤਾਂਨ ਦੇ ਦਿਨ

1 _ ਰੋ ਰੋ ਨੀਰ ਵਹਾਂਵਦੇ ਨੈਣ ਮੇਰੇਕਦੋ' ਆਉਂਣ ਸੁਰਮਾਂ ਕਜੌਲ ਪਾਣ ਦੇ ਦਿਨ

00200 $/ #ਗੁੰਰ£ 00943! £9030// ੪੪0000300ਜ0ਿ8.ਹਾਰੂ