ਪੰਨਾ:ਕਿੱਸਾ ਹੀਰ ਲਾਹੌਰੀ.djvu/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮੩ 8. `ਧੌਨ ਧਨ ਵੇ ਜੋਗੀਆ ਗੁਰੂ ਤੇਰਾ ਤੇਰੇ ਇਲਮ ਉਤੋਂ'ਬੈਦੀ ਵਾਰੀਆਂ ਵੇ

ਗੱਲਾਂ ਦੱਸੀਆਂ ਸੱਚੀਆਂ ਸਾਰੀਆਂ ਤੈਂ ਮਰੇ ਦਿਲ ਨੂੰ ਚੁਣ ਕਟਾਰੀਆਂ ਵੇ

॥ (ਆਗ ਘਰ ਯਾਰ ਹੋਂਦਾ ਕਾਹਨੂੰ ਪੁੱਛਦੀ ਮੈ' ਗੱਲਾਂ ਤੇਰੀਆਂ ਸੋਚ ਵਿਚਾਰੀਆਂ ਵੇ ਰਹੀ ਜੀਉਂਦੀ ਮਿਲਾਂਗੀ ਹੌਬ ਮੇਲੇ ਇਕ ਜਾਂਨ ਤੇ ਕਈ ਬਿਮਾਰੀਆਂ ਵੇ ਹਰ ਰੇ ਯਾਰ ਰੈਝੇਟੜੇ ਵੈਦ ਬਾਝੋ' ਕਰੇ ਕੌਨ ਬੇਦੀ ਦੀਆਂ ਕਾਰੀਆਂ ਵੇ `ਤੁਰਸਨ ਨੈਣ ਦੋ ਯਾਰ ਦੇ ਵੇਖਣੇ ਨੂੰ ਰੂਹ ਚੌਲਿਆ ਮਾਰ ਉਡਾਰੀਆਂ ਵੇ

-ਰੋਈ ਤੇਗ ਨਿਮਾਣੀ ਦੀ ਜਿੰਦ ਏਥੇ ਕੋਈ ਰੋਜ਼ ਦੀ ਮੈਂ ਬਣਜਾਰੀਆਂ ਵੇ ਹੋਰੀ ਇਕ ਉਸ ਯਾਰ ਦੇ ਦਮ ਬਾਝੋਂ ਬਦੀ ਨਿੱਤ ਦੇ ਗ਼ਮਾਂ ਨੇ ਮਾਰੀਆਂ ਵੇ

ਜਵਾਬ ਜੋਗੀ

ਮਾਂ ਰਖੀਆਂ ਕਢਿਆ ਘੁੰਡ ਲੰਮਾਂ ਤਾਹੀਏ' ਯਾਰ ਤੈਂਨੂੰ ਨਹ ਲੱਭਦਾ ਨੀ ।ਜਿਵੇਂ ਤੇਰਾ ਉਹਦਾ ਮੇਲ ਹੋਇਆ ਲਾਹੌਰੀ ਕਰੇ ਸਾਈ' ਐਸਾ ਸੱਭਦਾ ਨੀ ਜੋਗੀ ਨੇ ਹੀਰ? ਨੂੰ ਘੁੰਡ ਦੁੰਕਣ ਲਈ ਕੈ ਕੈਹਨਾ ॥ 'ਯਾਰ ਨੂੰ ਮੂਰਖ ਦੇਖ ਸੌਕੇ' ਲੰਮਾਂ ਘੁੰਡ ਨਾ ਏਡ ਲਮਕਾਈਏ ਨੀ ਕਰੇ ਉਜਾੜ ਬਾਜ਼ਾਰ ਅੰਦੌਰ ਦਿੱਸੇ ਸਭ ਸੈਸਾਰ ਜੇ ਚਾਈਏ ਨੀ ਡ ਪਿੰਜਰੇ ਘਤ ਕੇ ਨੈਣ ਪੰਛੀ ਨਾ ਬੇਦੋਸਿਆਂ ਮਾਰ ਮੁਕਾਈਏ ਨੀ ਘੁੰਡ ਆਸ਼ਕਾਂ ਫਾ ਅੰਧੇਰ ਘੱਤੇ ਚੈਦ ਮੁੱਖਕੇ ਤੇ ਬਦਲੀ ਛਾਈਏ ਨੀ “ਸਾੜ ਘੁੰਡ ਤੇ ਯਾਰ ਦਾ ਪਾ ਦਰਸ਼ਨ ਨੀ ਅਨੋਖੀਏਨਵੀ' ਵਿਆਹੀਏ ਨੀ ਘੂੰਡਚਾਨਾ ਹੁਸਨ ਦਾ ਮਾਣ ਰੌਖੀ' ਦੁਨੀਆਂ ਹੋਰ ਵੀ ਜੌਗ ਤੇ ਆਈਏ ਨੀ `ਚਾਏਂ ਤੇ ਜਾਗਸਨ ਭਾਗ ਤੇਰੇ ਘਰ ਯਾਰ ਹੈ ਦੀਦ ਨਾਂਪਾਈਏ ਨੀ

700 2 #ਰ0/ੰ39 ਹਉ! 0693)! #੧੧60ੁਤ£6ਉ0ਪਘਉ

੧ ਦਰਦ ਸਬ ਰੋਗ ਦੇਕੱਟਨੇ ਨੂੰ ਜੋਗੀ ਭੇਜਿਆ ਆਇਆਏਹਰੋਂਬਦਾ ਨੀ ਕ ਤਮਤ ਹਜ਼ਾਰੇ ਦ। ਤੁੱਧ ਪਿੱਛੇ ਦਰ ਦਰ ਭੀਖ ਮੰਗੇ ਚਣੇ ਚਂਬਦਾ ਨੀ _