ਪੰਨਾ:ਕਿੱਸਾ ਹੀਰ ਲਾਹੌਰੀ.djvu/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮੪) ਘੁੰਡ ਵਾਲੀਏ ਘੁੰਡ ਨੂੰ ਦੂਰ ਕਰਦੇ ਦਿਲ ਆਸ਼ਕਾਂ ਨਾ ਤਰਕਾਈਏ ਨੀ ਮੋਤੀ ਹੁਸਨ ਦੇ ਘੂੰਡ ਵਿਚ ਦਬੀਏ ਨਾਂ ਔੱਗਵਿੱਚ ਨਫੁਲ ਜਲਾਈਏ ਨੀ ._ ਲਾਹੋਰੀ ਆਸ਼ਕਾਂ ਦੇ ਝੁੱਗੇ ਵਸ ਤੁਧ ਨੂੰ ਖ਼ਬਰ ਨਾ ਕਾਈਏ ਨੀ

ਰਝਾਂ ਆਇਆ ਜੋਗੀ ਹੀਰੇ ਪਾ ਦਰਸ਼ਨਮੁੰਡ ਚ ਤੂੰ ੈਦੇ ਦੀ ਲਾੜੀਏਨੀ ਤੇਰੀ ਹੋਰ ਦੀ ਹੋਰ ਆਵਾਜ਼ ਹੋਈ ਕੇਹੜੇ ਦੁੱਖ ਕੀਤ) ਜਿੰਦ ਮਾੜੀਏ ਨੀ ਘੁੰਡ ਚਾਕੇ ਮੁੰਖ ਵਿਖਾ ਸਾਨੂੰ ਅੱਖ ਵੇਖ ਤੇਰਾ ਦੁੱਖ ਤਾੜੀਏ ਨੀ

ਮੁਖ ਖੋਲ ਜ਼ੁਬਾਨ ਵਿਖਾ ਹੀਰੇ ਤੇਰੇ ਰੋਗ ਦੀ ਜੜ੍ਹ ਉਖਾੜੀਏ ਨੀ. |

ਦਾਰੂ ਇਕ ਤੇ ਰੋਗ ਹਜ਼ਾਰ ਜਾਵਣ ਜੋਗੀਵੈਦ ਹਾਂ ਅਸੀਂ ਪਾਹਾੜੀਏਨੀ [ ਪੇਟ ਨਰਮ ਕੇ ਸਖ਼ਤਵਿਖਾ ਸੀਨਾ ਹੱਥ ਉਰਾਂ ਕਰ ਵੇਖਾਂ ਮੈਂ ਨਾੜੀਏਨੀ_ | ਘੁੰਡ ਚਾ ਵੇਖਾਂ ਰੰਗ ਮੁੱਖੜੇ ਦਾ ਸ਼ਰਮਾਂ ਵਾਲੀਏ ਨੈਣ ਉਘਾੜੀਏ ਨੀ !

ਇਕੇ ਸੁਸਤ ਜਾਪੇ ਇਕੇ ਮਸਤਹੈ' ਤੂੰ ਕਿਸਨੇ ਭੌਗਪਿਲਾਈ ਚਾਗਾੜ੍ਹੀਏ ਨੀ |

ਪਿੱਛੇ ਜ਼ਿਮੀਂ ਤੇ ਸੋਂਟਾ ਜਨੂੰ ਹੋਵੇ ਪੈਹਲਾਂ ਮੈਹਝ ਤੇ ਓਹਨੂੰ ਨਾਚਾੜ੍ਹੀਏ ਨੀ ! ਇਕ ਵਾਰ ਜਿਸਨੂੰ ਸਿਰ ਦਾ ਤਾਜਕਰੀਏ ਪੈਰਾਂ ਹੇਠ ਨ ਓਹਨੂੰ ਲਿਤੜੀਏ ਨੀ | ਵਿਗੜੇ ਕੈਮ ਨੂੰ ਹਥੋਂ ਸਵਾਰ ਦੇਈਏ ਸੋਰੇ ਕੰਮ ਨੂੰ ਨਾ ਵਿਗਾੜੀਏ ਨੀ | ਮੁਰਸ਼ਦ ਬਾਝ ਨ ਯਾਰਦਾ ਹੋਵੇ ਦਰਸ਼ਨ ਅੱਗ ਬਾਜ ਨ ਦੁੱਧਨੂੰ ਕਾੜ੍ਹੀਏ ਨੀ_ ! ਨੈਣ ਦੀਦ ਕਾਰਣ ਦਿੱਤੇ ਰੱਬ ਸੱਚੇ ਘੁੰਡ ਵਿੱਚ ਨ ਏਟਨਾ ਨੂੰ ਤਾੜੀਏ ਨ ! ਘੁੰਡ ਵਿੱਚ ਨ ਦੱਬੀਏ ਲਾਲ ਮੋਤੀ ਫ਼ੁੱਲ ਸੁਧੀਏ ਔਗ ਨਾ ਸਾੜੀਏ ਨੀ- ! ਆਏ ਫ਼ਕਰ ਨੂੰ ਫ਼ਵੀਦੇ ਵਾਂਗਵੇਖੇਸਹਿਤੀ ਨੱਟਦਤੇਰੀ ਜਿਉ ਬਘਿਆੜੀਏਨੀ

ਹੋਈਏ ਕਿਸੇ ਨੂੰ ਨਾ ਵਸੌਣ ਜੋਗੇ ਵੱਸਦੇ ਝੁੱਗੜੇ ਨਾ ਉਜਾੜੀਏ ਨੀ | ਝੋਸੇ ਦੋ ਸਵਾਲ ਫ਼ਕੀਰ ਦਾ ਏ ਰਹ ਹੁਸਨ ਬਾਦ ਜ਼ੁਲਵਾੜੀਏ ਨੀਂ | ਝੋਲੀ ਵਿੱਚ ਛੁਪਾ ਨਾ ਰਬ ਦਿਤੇ ਵੰਡ ਖਾ ਖ਼ੇਰਬੂਜ਼ੇ ਦੀ ਫ਼ਾੜੀਏਨੀ 1

`ਜੋਂਟ ਹਿਜਰਦੀ ਔੜਨੇ ਚੌੜ ਕੀਤਾ ਸੁੱਕੀ ਸਾਉਂਨੀ ਤੇ ਨਾਲੇ ਹਾੜੀਏ ਨੀ ! ਜੇਂਟ ਪੌਂਟੇ ਆਈ ਫ਼ੇਂਟ ਸੌਟ ਆਈ ਮਾਰੀ ਨਿਗਾਹ ਦੀ ਜੇਹੀ ਕੁਹਾੜੀਏ ਨੀ

ਉਵ 69 ।ਗੂੰਭ ਹਉ! (ਮਗ / ੧੧੧॥੦ਗੁੰਰਹੰਪਿਮਨ ਨਰੁ