ਪੰਨਾ:ਕਿੱਸਾ ਹੀਰ ਲਾਹੌਰੀ.djvu/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

7

(੮੬) ਹੀਰ ਦਾ ਰਾਂਝੇ ਨੂੰ ਭੇਦ ਛੁਪਾਨ ਲਈ ਕੈਹਣਾ ਚੌਕਸ ਰਹੀ' ਹੁਣ ਆਪਣੇ ਭੇਤ ਵਾਲੀ ਕਿਤੇ ਰੱਲ ਨਹੀਂ ਬਾਹਰਉਭਾਰ ਗੱਲੀਂ ਲਾ ਕੇ ਭਲਾ ਜੇ ਭੇਤ ਪੁੱਛੇ ਸਹਿਤੀ ਨੱਣਦ ਛਨਾਰ ਹੈ ਯਾਰਨੀ ਮਤਾ ਆਸ ਉਮੈਦ ਰੁੜ੍ਹ ਜਾਏ ਸੌਭਾ ਕੰਢੇ ਨਦੀ ਨ ਕੰਧ ਉਸਾਰਨੀ ਧੂਣੀ ਫ਼ਲੇ ਨ ਇਸ਼ਕ ਦੀ ਆਹ ਵਾਲੀ ਏਸ ਦੇਸ ਨਹੀਂ ਔਗਖਿਲਾਰ ਏਥੋਂ ਖਿਸਕਣੇ ਦੀ ਹੁਣ ਕਿਸੇ ਵੇਲੇ ਕੋਈ ਝੱਂਬਦੇ ਬਾਤ ਵਿਚ ਕਰੇ ਫ਼ਜ਼ਲ ਲਾਹੌਰੀਆ ਰੱਂਬ ਬਾਝੋਂ ਬਿਗੜੀ ਬਾਤ ਨ ਕਿਸੇ ਸੈਵਾਰਨੀ ਹੀਰ ਦੀ ਸੱਸ ਅਤੇ ਨਿਨਾਣ ਦਾ ਬਾਹਰੋਂ ਆਉਣਾ ਿ ਸੱਸ ਹੈਰਸੈਦੀ ਤੇ ਨਿਨਾਣ ਸਹਿਤੀ ਦੋਵੇਂ ਭੈਨੀਆਂ ਬਾਹਿਰੋਂ ਸੱਸ ਭਰੀ ਕਰੋਧ ਨਿਨਾਣ ਸਹਿਤੀ ਜਾਣੇ ਰੇਂਬ ਰੱਲਾਂ ਕੀ ਸਖਾਏ ` ਦੋਹਾਂ ਰੌਜਕੇ ਜੋਗੀ ਨੂੰ ਫਾਟ ਕੀਤੀ ਸੱਤੇ ਹਿਕਮਤਾਂ ਚਾ ਭੁਲਾਏ ਰੌਲਾ ਪਿਆਵੇਹੜੇ ਹਾਲੋ ਹਾਲ ਹੋਈ ਤੇ ਛੁਡਾਇਆ ਆਣ ਦਿੱਤੀ ਫ਼ੇਰ ਹਿੰਮਤ ਰੱਬ ਜੋਗੜੇ ਨੂੰ ਪੰਜ ਸੇਂਤ ਮੁੰਤੈਹਰਾਂ ਵਹ ਲਾਹੌਰੀ ਹਲਬੀ' ਫ਼ਕਰ ਬੇਹਾਲ ਹੋਇਆ ਇਸ਼ਕਹੀਰ ਮੁਸੀਬ ਪਾਏ

ਗਵਾਂਢਣਾਂ ਨੇ ਸਹਿਤੀ ਨੂੰ ਸਮਝਾਣਾ॥

ਇਨ ਕਰ ਲੀ ਲਈਏ ਸਿ

੨੬੬੦ ਵਿ ਵੇ ਧੱਕੇ ਦੇਨਾਹੀ' ੬. ਸਹਿਤੀ ਦੇ ਟੈਰ ਦੇਣ ਦੇ ਵੇਲੇ ਜੋਗੀ ਦਾ ਕਾਸਾ ਟੁੱਟਣ __ ਭਰੀ ਕ੍ਰੋਧ ਦੀ ਅੰਦਰੋਂ ਖ਼ੇਰ ਲਿਆਈ ਪੂੰਨ ਖਟਦੀ ਨੇ ਪਾਪ ਖਟਿੱਅ ਝੁੱਕ ਖ਼ੈਰ ਵਾਲਾ ਨਾਲ ਵੇਰ ਸਹਿਤੀ ਜੇਹਾ ਕਹਿਰ ਦੇ ਨਾਲ ਉਲੱਤਿ ਕਾਸਾ ਸੈਹਜ ਸੂਭਾਸੀ ਫ਼ਕਰ ਫੜਿਆ ਡਿਗਾ ਧਰਤ ਟੁੱਟਾ ਜਿਗਰ; ਗਾਲ੍ਹ ਦੇ ਹਜ਼ਾਰ ਹਜ਼ਾਰ ਜੋਗੀ ਰੋਵੇ ਮਾਰ ਆਹੀਂ ਤੇ ਸਿਰ ਸੂਟਿੱ

`ਗਨੰਲ $/ ਐਮੂੰਤਨ ਹਉ! ਮਨ | ॥6ਅ ਮੰਗ