ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਕੁਰਾਨ ਮਜੀਦ
ਗੁਰਮੁਖੀ ਉਲਥਾ
ਜਿਸਨੂੰ
ਸਰਦਾਰ ਮੁਹੰਮਦ ਯੂਸਫ ਐਡੀਟਰ "ਨੂਰ"
ਕ਼ਾਦੀਆਂ
ਨੇ
ਗੁਰਮੁਖੀ ਵਿੱਚ ਤਰਜਮਾ (ਉਲਥਾ) ਕੀਤਾ
[ਪਬਲਿਸ਼ਰ ਸਰਦਾਰ. ਮੁਹੰਮਦ ਯੂਸਫ ਕਾਦੀਆਂ]
ਵਜ਼ੀਰ ਹਿੰਦ ਪ੍ਰੈੱਸ ਅੰਮ੍ਰਿਤਸਰ ਵਿੱਚ ਸਰਦਾਰ ਲਖਬੀਰ ਸਿੰਘ
ਮੈਨੇਜਰ ਤੇ ਪ੍ਰਿੰਟਰ ਦੇ ਪ੍ਰਬੰਧ ਨਾਲ ਛਾਪਿਆ
[ਗਿਣਤੀ ੧੧੦੦] [ਮਈ ੧੯੩੨]