ਪੰਨਾ:ਕੁਰਾਨ ਮਜੀਦ (1932).pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਾ ੧ ਮੰਜ਼ਲ ੧ ਸੁਰਤੇ ਬੰਕਰ ੩ ਪ੍ਰਵਾਨ ਹੋ ਅਰ ਨਾ ਵੀ ਕੋਈ ਬਦਲਾ ਲੀਤਾ ਜਾਵੇ ਅਰ ਨਾ ਹੀ ਲੋਗਾਂ ਨੂੰ ਕਿਸੇ ਪਾਸਿਓਂ)ਕੁਝ ਸਹਾਇਤਾ ਪਹੁੰਚੇ ॥੪੮|| ਅਰ (ਓਸ ਵੇਲੇ ਨੂੰ ਯਾਦ ਕਰੋ) ਜਦੋਂ ਅਸਾਂ ਤੁਹਾਨੂੰ *ਫਿਰਔਨ ਦੇ ਲੋਕਾਂ ਪਾਸੋਂ ਛੁਟਕਾਰਾ ਲੈ ਦਿਤਾ ਸੀ ਜੋਨ ਸੇ ਤੁਹਾਨੂੰ ਬੜੇ ੨ ਕਸ਼ਟ ਦੇਂਦੇ ਸਨ ਅਰ ਤੁਹਾਡਿਆਂ ਪੁੱਤਰਾਂ ਨੂੰ ਮਾਰ ਦੇਦੇ.ਅਰ ਤੁਹਾਡੀਆਂ ਇਸਤ੍ਰੀਆਂ(ਅਰਥਾਤ ਧੀਆਂ)ਨੂੰ ਆਪਣੀ ਟਹਿਲ ਵਾਸਤੇ) ਸਰਜੀਤ ਰਹਿਣ ਦੇਦੇ ਓਸ ਵਿਚ ਤੁਹਾਡੇ ਪਰਵਰਦਿਗਾਰਦੀ ਤਰਫੋਤੁਹਾਡੇ (ਸਬਰ ਦੀ) ਬੜੀ (ਡਾਢੀ) ਪ੍ਰੀਖਿਆ ਸੀ ॥੪੯॥ ਅਰ (ਓਹ ਸਮਾਂ ਭੀ ਯਾਦ ਕਰੋ ) ਜਦੋਂ ਅਸਾਂ ਨੇ ਤੁਹਾਡੀ ਖਾਤਰ ਨਦ ਨੂੰ ਪੜ ਕੇ ( ਟੁਕੜੇ ੨ ਕਰ ) ਦਿਤਾ ਅਰ ਤੁਹਾਨੂੰ ਛੁਟਕਾਰੀ ਦਿਤੀ ਅਤੇ ਫਿਰਔਨ ਦਿਆਂ ਲੋਕਾਂ ਨੂੰ ਤੁਹਾਡੇ ਵੇਖਦਿਆਂ (੨) ਡਬੋ ਦਿਤਾ || ੫o ॥ ਅਰ (ਵੈ ਸਮਾਂ ਭੀ ਯਾਦ ਕਰੋ ਜਦੋਂ ਅਸੀਂ ਮੁਸਾ ਪਾਸੋਂ ਚਾਲੀਸ ਰਾਆਂ ( ਅਰਥਾਤ ਚਲੀਹੇ ) ਦੀ ਪ੍ਰਤੱਗੜਾ ਕੀਤੀ ਫੇਰ ਤੁਸੀ ਓਹਨਾਂ ਦੇ (ਗਿਆਂ) fਪਛੇ (ਪੂਜਾ ਕਰਨ ਵਾਸਤੇ) ਵੈਕੇ ਨੂੰ ਲੈ ਬੈਠੇ ਅਰ ਤੁਸੀ ( ਆਪ ਹੀ ) ਆਤਮਘਾਤ ਕਰ ਰਹੇ ਸੀ ॥੫੧॥ ਫੇਰ ਏਸ ਥਾਂ ਪਿਛੋਂ ਭੀ ਅਸੀਂ ਗੱਲ ਗਈ ਗਵਾਤੀ ਕਰ ਛਡੀ ਤਾਂ ਕਿ ਤੁਸੀ ਧੰਨਵਾਦ ਕਰੋ | ੫੨ ਅਰ (ਵੈ ਸਮਾਂ ਭੀ ਯਾਦ ਕਰੋ ) ਜਦੋਂ ਅਸਾਂ ਨੇ ਮੂਸਾ ਨੂੰ ਤੌਰਾਤ) ਪੁਸਤਕ ਬਖ਼ਸ਼ੀ ਤਾ ਕਿ ਤੁਸੀ ਧਾਰਮਿਕ ਮਰਯਾਦਾ ਦਾ ਉਪਦੇਸ਼ ਪ੍ਰਾਪਤ ਕਰੋ ॥ ੫੩ ॥ ਅਰ (ਵੈ ਸਮਾਂ ਭੀ ਯਾਦ ਕਰੋ ) ਜਦੋਂ ਮੁਸਾ ਨੇ ਅਪਣੀ ਵੰਸ਼ ਪਰਵਾਰ ਨੂੰ ਕਹਿਆ ਭਿਰਾਓ ! ਤੁਸਾਂ ਵੱਛੇ ਦੀ(ਪੁਜਾ) ਕਰਨ ਨਾਲ ਆਪਣੇ ਆਤਮਾਂ ਪਰ ਬਹੁਤ ਸਾਰਾ) ਉਪਦ੍ਰਵ ਕੀਤਾ ਤਾਂ ਹੁਣ) ਆਪਣੇ ਪਰਵਰਦਿਗਾਰ ਦੇ ਦਰਬਾਰ ਵਿਚੋਂ ਭੁਲਣਾ,ਬਖ਼ਸ਼ਾਓ ਅਰ (ਵੈ ਏਸ ਤਰਹਾਂ ਹੈ ਕਿ ਆਪਣੇ ਆਦਮੀਆਂ ਦੇ ਹਥੋਂ ) ਆਪਣੇ ਆਪ ਦੀ ਮ੍ਰਿਤਯੁ ਕਰਿਓ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਓਸ ਦੇ ਨਗੀਚ ਤੁਹਾਡੇ ਹੱਕ ਵਿਚ ਏਹ (ਬਾਰਤਾ) ਉਤਮ ਹੈ ਫੇਰ ( ਜਦੋਂ ਤੁਹਾਡੇ ਵੱਲੋਂ ਆਗਿਆ ਦੇ ਪਾਲਨ ਦਾ ਢਗ ਪਰਤੀਤ ਹੋਇਆ ਤਾਂ ) ਰੱਬ ਨੇ ਤੁਹਾਡੀ ਤੌਬਾ ਮੰਨ ਲੀਤੀ ਨਿਰਸਦੇਹ ਵੈ ਤੋਬਾ ਕਬੂਲ ਕਰਨ ਵਾਲਾ ਬੜਾ ਕ੍ਰਿਪਾਲੂ ਹੈ ॥੫੪॥ (ਅਤੇ ਵਹ ਸਮਾਂ ਯਾਦ ਕਰੋ ) ਜਦੋਂ ਤੁਸਾਂ ਨੇ (ਅਰਥਾਤ ਤੁਹਾਡਿਆਂ ਮਹਾਨ ਪੁਰਖਾਂ ਨੇ ਮੂਸਾ ਨੂੰ ) ਕਹਿਆ ਸੀ ਕਿ ਹੇ ਮੂਸਾ ਜਦੋਂ ਤਕ ਅਸੀਂ ਖੁਦ ਨੂੰ ਪ੍ਰਗਟ ਰੂਪ ਨਾ ਦੇਖ ਲਵੀਏ ਤਦੋਂ ਤਕ ਅਸੀ ਤੇਰਿਆਂ ਬਚਨਾਂ ਉਪਰ ਪਤੀਜਨ ਵਾਲੇ ਨਹੀਂ(ਹਾਂ)ਇਸ ਬਾਰਤਾ ਬੀ ਬਿਜਲੀ ਨੇ ਤੁਹਾਨੂੰ ਆਣ ਦਬਾਇਆ ਅਰ ਤੁਸੀ

  • ਮਿਸਰ ਦੇ ਬਾਦਸ਼ਾਹ ਦੀ ਫਿਰਔਨ ਉਪਾਧੀ ਸੀ। ਨੀਲ ਨਦੇ ।

Digitized by Panjab Digital Librarv www.panjabdigilib.org