ਪੰਨਾ:ਕੁਰਾਨ ਮਜੀਦ (1932).pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੪ ਪਾਰਾ ੧ ਮੰਜ਼ਲ ੧ ਸੁਰਤ ਬਕਰ ੨ ਭਰ ਕੇ ਓਹਨਾਂ ਨੂੰ ਛੁਡਾ ਦੇਂਦੇ ਹੋ ਹਾਲਾਂ ਕਿ (ਸਿਰਿਓ) ਓਹਨਾਂ ਦਾ ਨਿਕਾਸ ਦੇਣਾ ਹੀ ਤੁਹਾਨੂੰ ਜੋਗ ਨਹੀਂ ਸੀ ਤਾਂ ਕੀ ਰੱਬੀ) ਪੁਸਤਕ ਦੀਆਂ ਕਈ ਬਾਤਾਂ ਨੂੰ ਮੰਨਦੇ ਹੋ ਅਰ ਕਈਕ ਨਹੀਂ ਮੰਨਦੇ ਤਾਂ ਜੋ ਲੋਗ ਤੁਹਾਡੇ ਵਿਚੋਂ ਐਸਾ ਕਰਨ ਓਹਨਾਂ ਦਾ ਇਸ ਥੀਂ ਸਵਾ ਹੋਰ ਕੀ ਪ੍ਰਤਯਾਹਾਰ ਹੋ ਸਕਦਾ ਹੈ ਕਿ ਸੰਸਾਰਕ ਜੀਵਨ ਵਿਚ ਓਹਨਾਂ ਦੀ) ਰੁਸਵਾਈ ਹੋਵੇ ਅਰ ਕਿਆਮਤ ਦੇ ਦਿਨ ਬਹੁਤ ਕਰੜੇ ਦੁਖ ਵਲ ਧਕੇਲੇ ਜਾਣ ਤੋਂ ਜੋ ਕੁਛ ਭੀ ਤੁਸੀਂ ਲੋਗ ਕਰਦੇ ਹੋ ਅੱਲਾ ਯਾਂ ਕੁਛ ਗੁਪਤ ਨਹੀਂ ॥ ੮੫ ਏਵਾਂ ਹਨ ਜਿਨ੍ਹਾਂ ਨੇ ਅੰਤ ਦੇ ਬਦਲੇ ਸੰਸਾਰਿਕ ਜੀਵਨ ਮੇਲ ਲੀਤਾ ਸੋ ਨਾਂ ਤਾਂ ਹੀ ਓਹਨਾਂ ਉੱਤੋਂ ਦੁਖ ਹੀ ਹੋਲਾ ਕੀਤਾ ਜਾਵੇਗਾ ਅਰ ਨਾ ਕਿਸੇ ਪਾਸਿਓ) ਓਹਨਾਂ ਨੂੰ ਮਦਦ ਹੀ ਪਤਿ ਹੋਵੇਗੀ ॥੮੬॥ ਕੂਹ ੧੦ ॥ ਔਰ ਨਿਰਸੰਦੇਹ ਅਸਾਂ ਨੇ ਮੂਸਾ ਨੂੰ ਪੁਸਤਕ ( ਤੋਤ) ਪਰਵਾਨ ਕੀਤੀ ਅਰ ਓਸ ਥੀਂ ਪਿਛੋਂ ਪੈਰ ਪੈਰ (ਹੋਰ) ਰਸੂਲ ਭੇਜੇ ਅਰ ਮਰੀਯਮ ਦੇ ਪੁਤਰ ਈਸਾ ਨੂੰ (ਭ) ਅਸਾਂ ਨੇ (ਖਲਮ) ਖੁਲੀਆਂ ਕਰਾਮਾਤਾਂ ਦਿਤੀਆਂ ਅਰ ਰੂਹਉਲਕਦਸ (ਅਰਥਾਤ ਜਬਰੀਲੀ ) ਥੀਂ ਓਹਨਾਂ ਦੀ ਮਦਦ ਕੀਤੀ ਤਾਂ ਕੀ ਜਦੋਂ ੨ ਤੁਹਾਡੇ ਪਾਸ ਕੋਈ ਰਸੁਲ ਤੁਹਾਡਿਆਂ ਸੰਕਲਪਾਂ ਦੇ ਵਿਰੁਧ ਕੋਈ ਆਗੜਾ ਲੈਕੇ ਆਇਆ ਤੁਸੀਂ ਆਕੜ ਬੈਠੇ ਅਰ ਬਹੁਤੇਰਿਆਂ ਨੂੰ ਤੁਸੀਂ ਝਠਲਾਇਆ ਅਰ ਬਹੁਤੇਰਿਆਂ ਨੂੰ ਕਤਲ ਕਰਨ ਲਗੇ ॥੮੭॥ ਅਰ ਕਹਿੰਦੇ ਹਨ ਸਾਡੇ ਦਿਲ ਗਲਾਫ ਵਿਚ ਹਨ (ਨਹੀਂ) ਪ੍ਰਯਤ ਏਹਨਾਂ ਦੇ ਕੁਫਰ ਦੇ ਕਾਰਨ ਖੁਦਾ ਨੇ ਏਹਨਾਂ ਨੂੰ ਫਿਟਕਾਰ ਦਿਤਾ ਹੈ ਫੇਰ ਬੋੜੇ ਹੀ ਈਮਾਨ ਲਿਆਉਂਦੇ ਹਨt || ਅਰ ਜਦੋਂ ਖਦਾ ਵਲੋਂ ਇਹਨਾਂ ਦੇ ਪਾਸ ਪੁਸਤਕ ਆਈ (ਅਰ ਵੈ) ਓਸ ਪੁਸਤਕ ਨੂੰ) ਜੋ ਏਹਨਾਂ ਦੇ ਪਾਸ ਹੈ ਸਚਾ(ਭੀ) ਕਰਦੀ ਹੈ ਅਰ ਏਸ ਥੀਂ ਪਹਿਲੋਂ (ਏਸੇ ਦੇ ਆਸਰੇ ਉੱਤੇ) ਮੁਨਕਰਾਂ ਦੇ ਮੁਕਾਬਲੇ ਵਿਚ ਆਪਣੀ ਜੈ ਹੋਣ ਦੇ ਵਰ ਮੰਗਦੇ ਸਨ, ਤਾਂ ਜਦੋਂ ਵਹ ਵਸਤੂ ਜਿਸ ਨੂੰ ਜਾਣਦੇ ਬੁਝਦੇ ਸਨ ਆ ਵਿਦਮਾਨ ਹੋਈ ਤਾਂ ਲਗੇ ਓਸ ਥੀਂ ਇਨਕਾਰ ਕਰਨ, ਬਸ ਮੁਨਕਰਾਂ ਉਤੇ ਖ਼ੁਦ ਦੀ ਧਿਧਕਾਰ ॥ ੮੯ | ਕੈਸਾ ਹੀ ਬੁਰਾ ਬਦਲਾ ਹੈ ਜਿਸ ਦੇ ਬਦਲੇ ਏਹਨਾਂ ਲੋਕਾਂ ਨੇ ( ਆਪਣੇ ਸਮੀਪ ) ਆਪਣੀਆਂ ਜਾਨਾਂ ਨੂੰ ਮੋਲ ਲੀਤਾ ਕਿ (ਖ਼ਦ ਦੀ ਦਿਤੀ ਹੋਈ ਵਸਤੁ ਥੀਂ ਮਨਕਰ ਹੋਏ ਇਸ ਹਠ ਵਿਚ ਕਿ ) ਖ਼ਦਾ ਆਪਣਿਆਂ ਬੰਦਿਆਂ ਵਿਚੋਂ ਜਿਸ *ਮਕਾਲਖ। ਹਿਫਾਜ਼ਤ ਵਿਚ । ਤੌਰਾਤ ਵਿਚ ਸ੍ਰੀ ਜਗਤ ਗੁਰੂ ਮੁਹੰਮਦ ਜੀ ਦੀ ਭਵਿਖਤ ਬਾਣੀ ਸੀ ਅਰ ਯਹੂਦੀ ਭੇਦ ਵਾਦੀਆਂ ਨੂੰ ਜਿੱਤਨ ਵਾਸਤੇ ਉਨ੍ਹਾਂ ਦਾ ਆਉਣਾ ਮੰਗਦੇ ਸਨ। Digitized by Panjab Digital Library www.panjabdigilih.org