ਪੀਰਾਂ ੨੩ ਸੂਰਤ ਯਾਸੀਨ ੩੬ 1 ਪਰ੭ ਨ ਦੀ ਹੋਰ ) ਸਹਾਇਤਾ ਕੀਤੀ ਤੋ ਇਨ੍ਹਾਂ ਤਿੰਨਾਂ ਨੇ ( ਮਿਲ ਕੇ ਉਨ੍ਹਾਂ ਨੂੰ ਕਹਿਆ ਕਿ ਅਸੀਂ ਤੁਸਾਂ ਦੇ ਪਾਸ (ਖੁਦਾ ਦੇ ) ਭੇਜੇ ਹੋਏ ਆਏ ਹਾਂ ॥੧੪॥ ਉਹ ਲਗੇ ਕਹਿਣ ਕਿ ਤੁਸੀਂ ਤਾਂ ਕੇਵਲ ਸਾਡੀ ਹੀ ਤਰ੍ਹਾਂ ਦੇ ਆਦਮੀ ਹੈ ਅਰ ( ਖੁਦਾਇ ) ਰਹਿਮਾਨ ਨੇ ਤੋ ਕੋਈ ਵਸਤੂ ( ਪੁਸਤਕ ਅਦ ਦੀ ਤਰ੍ਹਾਂ ਦੀ ਕਦੇ ) ਉਤਾਰੀ ਨਹੀਂ। ਤੁਸੀਂ ਤੋ ਨਿਰਾ ਝੂਠ ਬੋਲਦੇ ਹੋ॥੧੫॥( ਪੈਯੰਬਰਾਂ ਨੇ ) ਕਹਿਆ ਕਿ ਸਾਡਾ ਪਰਵਰਦਿਗਾਰ ਗਿਆਤ ਹੈ ਕਿ ਅਸੀਂ ਨਿਰਸੰਦੇਹ (ਓਸੇ ਦੇ) ਹੀ ਭੇਜੇ ਹੋਏ ਤੁਸਾਂ ਪਾਸ ਆਏ ਹਾਂ॥੧੬॥ ਅਰ ਸਾਡਾ ਕੰਮ ਤੋ ( ਖੁਦਾ ਦੇ ਹੁਕਮ ਨੂੰ ਸਾਫ ) ਸਾਫ ਪਹੁੰਚਾ ਦੇਣਾ ਹੈ ਹੋਰ ਬਸ ॥ ੧੭ ॥ ਉਹ ਲਗੇ ਕਹਿਣ ਕਿ ਅਸਾਂ ਤਾਂ ਤੁਸਾਂ ਨੂੰ ( ਬੜਾ ਹੀ ) ਮਨਹੂਸ ਵੇਖਿਆ ਹੈ । ( ਕਿ ਤੁਸਾਂ ਦੇ ਆਉਂਦਿਆਂ ਹੀ ਦਹ ਕਾਲ । ( ਦੇ ਵਿਚ ਆਵੇਢਿਤ ਹੋ ਗਏ ) ਯਦੀ ਤੁਸੀਂ ( ਆਪਣੀ ਸਿਯਾ ਦੇ ਥੀਂ ) ਨਹੀਂ ਹਟੋਗੇ ਤੋ ਅਸੀਂ ਜਰੂਰ ਤੁਸਾਂ ਨੂੰ ਪਥਰ ਮਾਰ ੨ ਕੇ ਮਾਰ ਸਿਟਾਂਗੇ ਅਰ ਜਰੂਰ ਤੁਸਾਂ ਨੂੰ ਸਾਡੇ ਪਾਸੋਂ ( ਬੜੀ ) ਕਰੜੀ ਵਿਪੱਤੀ ਪਰਾਪਤ ਹੋਵੇਗੀ ॥ ੧੮॥ (ਪੈਯੰਬਰਾਂ ਨੇ ) ਕਹਿਆ ( ਯਿਹ ਤੋ ) ਤੁਸਾਂ ਦੇ ( ਹੀ ) ਕਰਤਬਾਂ ( ਦੀ ਕਰਤੂਤ ਹੈ ਕਿਤੇ ਭੀ ਰਹੋ ) ਤੁਸਾਂ ਦੇ ਸਾਥ ਹੀ ਹੈ ਕਿਆ ( ਏਸ ਗਲੋਂ ਕਿ ) ਤੁਸਾਂ ਨੂੰ ਸਮਝਾਇਆ ਗਿਆ ( ਤੁਸੀਂ ਲਗੇ ਉਲਟਾ ਸਾਨੂੰ ਉਪਾਲੰਭ ਦੇਣ ਨਹੀਂ ) ਪ੍ਰਯੁਤ ਤੁਸੀਂ ( ਆਪ ਹੀ ਏਸ ਵਸਬ ਦੇ ) ਲੋਗ ਹੋ ਜ ( ਦਾਸਤਾ ਦੀ ਸੀਮਾਂ ਥੀਂ ) ਵਧ ਗਏ ਹੋ ॥੧੯॥ ਅਰ ਸ਼ਹਿਰ ਦੇ ਪਾਰਲੇ ਪਾਸਿਓਂ ਇਕ ਆਦਮੀ ਦੌੜਦਾ ਹੋਇਆ ਆਇਆ ( ਅਰ ਆ ਕੇ ) ਲਗਾ ਕਹਿਣ ਕਿ ਭਿਰਾਓ ! ( ਏਹਨਾਂ ) ਪੈਯੰ ਬਰਾਂ ਦੇ ਕਹਿਣੇ ਉਪਰ ਚਲੋ ॥੨੦॥ (ਜਰੂਰ) ਐਸਿਆਂ ਲੋਗਾਂ ਦੇ ਕਹਿਣੇ ਉਪਰ ਚਲੋ ਜੋ ਤੁਸਾਂ ਪਾਸੋਂ ( ਕੋਈ ) ਮੋਲ (ਭੀ) ਨਹੀਂ ਮੰਗਦੇ ਅਰ ਆਪ (ਭੀ)ਸੂਧੇ ਮਾਰਗ ਉਪਰ ਹਨ ॥ ੨੧ ॥ *ਅਰ ਮੈਨੂੰ ਕੋਈ ( ਉਨਮਾਦ ) ਹੈ ਕਿ ਜਿਸ ਨੇ ਮੈਨੂੰ ਉਤਪਤ ਕੀਤਾ ਹੈ ਉਸ ਦੀ ਪੂਜਾ ਨਾ ਕਰਾਂ ਹਾਲਾਂ ਕਿ ਤੁਸਾਂ ( ਸਾਰੇ ) ਓਸ ਦੀ ਹੀ ਤਰਫ ਲੌਟਾ ਕੇ ਲੈ ਆਂਦੇ ਜਾਓਗੇ ॥ ੨੨ ॥ ਕੀ ਓਸ ਦੇ ਸਿਵਾ ਦੂਸਰਿਆਂ ਨੂੰ ਪੂਜਯ ਮੰਨ ਲਵਾਂ ਯਦੀ (ਖੁਦਾਇ) ਰਹਿਮਾਨ ਮੈਨੂੰ ਕੋਈ ਤਕਲੀਫ ਪਰਾਪਤ ਕਰਨੀ ਚਾਹੇ ਤੋ ਏਹਨਾਂ ਦੀ ਸਫਾ- ਰਸ਼ ਮੇਰੇ ਕੁਛ ਭੀ ਕੰਮ ਨਾ ਆਵੇ ਅਰ ਨਾ ਯਿਹ ਮੈਨੂੰ ( ਓਸ ਮੁਸੀਬਤ ਥੀਂ ) ਛੁਡਾ ਸਕਣ ॥੨੩ ॥ ਯਦੀ ) ਐਸਾ ਕਰਾਂ ਤੋ (ਬਸ) ਮੈਂ ਪਰਤੱਛ ਗੁਮਰਾਹੀ ਵਿਚ ਜਾ ਪਇਆ ॥ ੨੪॥ ਮੈਂ ਤੋ ਤੁਸਾਂ ਦੇ ਪਰਵਰਦਿਗਾਰ ਉਪਰ ਈਮਾਨ
- ਹੁਣ ਵਾਮਾਲੀ ਨਾਮੀ ਤੇਈਸਵਾਂ ਪਾਰਾ।
Digitized by Panjab Digital Library | www.panjabdigilib.org