ਪੰਨਾ:ਕੁਰਾਨ ਮਜੀਦ (1932).pdf/717

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ! ੩੦ ਸੂਰਤ ਜ਼ਿਲਜ਼ਾਨ ੯੯, ੭੧੭

=੨੮=- ਵਰ ਝੂਠੇ ਦੀਨ ਤੋ“ ) ਬਿਨਾਂ ਏਸ ਦੇ ਤਾਂ ਹਣਣ ਵਾਲੇ ਨਹੀਂ ਸਨ ਕਿ ਓਹਨਾਂ ਨੂੰ ਕੋਈ ਪ੍ਰਤਖ ਯੂਕਤੀ ਪ੍ਰਾਪਤ ਹੇਵੇ 1੧॥ ( ਅਰ ਓਹ ਯੁਕਤਿ ਏਹੋਸੀ ਕਿ ) ਖੁਦ ਦੀ ਤਰਫੋ' ਕੈਈ ਪੈਯੋਬਰ (ਅਵੇ ਅਰ _ਕਲਾਮ ਇਲਾਹੀ ਦੇ ) ਪਵਿਤ੍ਰ ਪੜ੍ਹ ( ਓਹਨਾਂ ਨੂੰ ) ਪੜ੍‌ ਕੇ ਸੁਣਾਵੇ ॥ ੨॥ _( ਅਰ ) ਓਹਨਾਂ ਵਿਚ ਪਕੀਆਂ ਅਰ ( ਦਨੀਆਂ ) ਬਾਤਾਂ ਲਿਖੀਆਂ ਹੋਈਆਂ ਹੋਣ ॥ ੩ ॥ ਅਰ ( ਏਹ ਜੇ ) ਕਿਤਾਬ ਵਾਲੇ ( ਅਲਗ ੨ ਹੋਏ ਕਈਠ ਇਸਲਾਮ ਧਾਰ ਬੈਠੇ ਅਰ ਕਈਕ ਜਿਦ ਕਰਕੇ ਅੜੇ ਰਹੇ ) ਤਾੰ _( ਓਸ ) ਯੂਕਤੀ ( ਅਰਥਾਤ ਰਸੂਲ ) ਦੇ ਆਇਆਂ ਪਿਛੋਂ ਹੀ ਅਲਗ ਹੋਏ ॥ ੪ ॥ ਹਾਲਾਂ ਕਿ (ਜੋ ਲੋਗ ਮੁਖਾਲਿਫ ਰਹੈ ) ਓਹਨਾਂ ਨੂੰ (ਇਸ ਰਸੂਲ ਦੇ ਦਵਾਰਾ ) ਏਹ ਹੁਕਮ ਦਿਤ ਗਿਆ ਕਿ ਕੇਵਲ ਅਲ/ ਦੀ ਹੀ ਬੈਦਗੀ ਦੀ ਨਂਯਤ ਨਾਲ 'ਇਕ ਪਾਸੇ ਹੋਕੇ ਓਸ ਦ) ਪੂਜਾ ਕਰਨ ਅਰ ਨਮਾਜ਼ ਪੜ੍ਹਨ ਅਰ ਫ਼ਕਾਤ

ਦੇਣ ਅਰ ਏਹੇ ( ਓਹ ) ਠੀਕ (ਠਾਕ) ਦੀਨ ਹੈ ਜੇ ( ਪੈਯੋਬਰ ਨੇ

ਓਹਨਾਂ ਨੂ ਨੂੰ ਦਸਿਆ ਪਰੈਤੂ ਅਯੋਗ ਹਠ ਦੀ ਕੀ ਔਖਧੀ ? ) ॥ ੫ ॥ ਨਿਰ- ਮੈਦੇਹ ਕਿਤਾਬ ਵਾਲੋਂ' ਅਰ ਭੇਦਵਾਦੀਆਂ ਵਿਚੋਂ ਜੇ ਲੋਂਗ( ਸਤੇ ਦੀਨ ਪਾਸੋਂ ) ਇਨਕਾਰ ਕਰਦੇ ਰਹੇ ( ਓਹ ਅੰਤ ਨੁੰ ) _ਨਰਕ/ਗਨ), ਵਿਚ ਹੇਣਗੇ ( ਅਰ ) ਓਸ ਵਿਚ ਸਦਾ ਵਾਸਤੇ ਰਹਿਣਗੇ ਏਹੋ ਲੋਗ ਸਬ

ਤੋੰ ਭੈੜੀ ਸ੍ਰਿਸ਼ਟੀ ਹਨ ॥ ੬ ॥ ਨਿਰਸੈਦੇਹ ਜਿਨਹਾਂ ਲੌਗਾਂ ਨੇ ਈਮਾਨ ਰਿ ਅਰ ਓਹਨਾੰ ਨੇ ਭਲੇ ਕਰਮ ( ਭੀ ) ਕੀਤੇ ਏਹੋ ਲੋਗ ਉਤਮ ਉਤਪਤੀ ਹਨ ।। ੭ ॥ ਕਿ ਏਹਨਾਂ ਦਾ ਬਦਲਾ ਏਹਨਾਂ ਦੇ ਪਰਵਰਦਿਗਰ ਦੇ ਪਾਸ ਗੰਹਣ ਦੇ ਬਾਗ ( ਸਵਰਗ ) ਹਨ ਜਿਨ੍ਹਾਂ ਦੇ ਨੀਚੇ ਨਹਿਰਾਂ ( ਪੜੀਆਂ ) ਲਹਿਰਾ ਰਹੀਆਂ ਹੋਣਗੀਆਂ (ਅਰ) ਓਹ ਓਹਨਾਂ ਵਿਚ ਸਦਾ ਵਸਤੇ ਨਿਤਰਾਂ ੨ ਰਹਣਗੇ ਔਂਲ ਏਹਨ ਨਾਲ ਪਰਸੈਨ ਅਰ ਏਹ ਓਸ ਨਾਲ ਪਰਸੈਨ ਏਹ ( ਬਦਲਾ ) ਓਸ ਦੇ ਵਸਤੇ ਹੈ ਜੇ ਆਪਣੇ ਪਰਵਰ- ਦਿਗਰ ਪਾਸੇ ਡਰਦ। ਹੈ ੮॥ ਰੁਕੂਹ ੧ ॥

ਸੂਰਤ ਜ਼ਿਲਜ਼ਾਲ ਮਦੀਨੇ ਵਿਚ ਉਤਰੀ ਅਰ ਏਸ ਦੀਆਂ ਅੱਠ ਆਇਤਾਂ ਅਰ ਇਕ ਰ੍‌ਕੂਹ ਹੈ। ( ਆਰੈਭ ) ਅੱਲਾ ਦੇ ਨਾਮ ਨਾਲ ( ਜੇ ) ਅਤੀ ਦਿਆਲੂ ( ਅਰ )

ਕਿਰਪਾਲੁ ( ਹੈ ) ਜਦੋਂ ਧਰਤ) ਬੜੇ ਜ਼ੋਰ ਦੇ ਨ/ਲ ਹਿਲ ਦਿਤੀ ਜਾਏ | ੧॥ ਅਰ ( ਏਹੇ ) ਧਰਤੀ ਆਪਣੇ ਦਫੀਨੇ ( ਜੜ ਪਦਾਰਥ ਅਰ ਮੁਰਦੇ