ਪੰਨਾ:ਕੋਇਲ ਕੂ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਹ ਕਿ ਸਾਲ ਦਾ ਬਿਆਨ ਹੈ, ਪਰ ਇਸ਼ਕ ਬਿਰਹੋਂ ਵਖਾਨ ਨੂੰ ਸਿਰ ਖੜਾ ਹੈ ਕ ਵੀ ਲਿਖਦਾ ਹੈ । ਜੋ ਸਿਰ ਸਸੀ ਦੇ ਵਰਤਿਆ, ਪਰ ਏਹ ਕਿਤ ਹੋਇਆ ਜਗ | ਪਰ ਹਬ ਸਿਰੇ ਥੋਂ ਫੇਰਕੇ, ਏਹ ਇਸ਼ਕ ਮਰੇ ਦਾ ਠਗ । ਪੰਨ ਏਧਰ ਸਸੀ ਨਾਲ ਰੰਗ ਰਲੀਆਂ ਤੇ ਮੌਜਾਂ ਮਾਨਦਾ " ਓਧਰ ਕੀਚਮ ਵਿਚ ਡਾਢਾ ਹਾਹਾ ਕਾਰ | ਪੰਨੁ ਦੇ ਭਰਾ ਝਟ 13ਆਰ ਹੋ ਭੰਬੋਰ ਵਿੱਚ ਪੰਨ ਨੂੰ ਲੈ ਆਏ । ਸੱਸੀ ਘਰ ਸਦਾਏ, ਰ ਕੇਰਏ, ਪਰ ਹਾਏ ਓਹਨਾਂ ਹੋਤਾਂ ਕੀਹ ਦਗਾ ਕਮਾਇਆ ਰਾਬ ਪਿਆ ਸੱਸ ਤੇ ਪੰਚ ਦੋਹਾਂ ਨੂੰ ਬੇਹੋਸ਼ ਕੀਤਾ, ਅਰ ਪੰਨੂ ਚੁਕ ਕਚਾਵੇ ਪਾ ਔਹ ਗਏ ਔਹ ਗਏ ! ਸੱਸੀ ਨੂੰ ਅਕਲੀ. ਜੋ ਸ਼ਰਾਬ ਮੰਹ ਨਾ ਲਾਂਦੀ ਤਾਂ ਏਹ ਦੁਖ ਕਿਉਂ ਉਠਾਂਦੀ । ਪਰ ਲੇਖ ! ਦੇ ਖੁਰੀ ਦੇ ੩ਖਕੇ ਰੱਬਾ ਨਾ ਕਰਯਨ ਨਾ ਹੋਤ ॥ ਲੱਦ ਸਧਾਏ ਸੱਤੜੀ ਰਹੀ ਅਕੱਲੇ ਸੋਤ ॥ ਖਮਾਂ ਨਾ ਚਾਨਨ ਚੰਦ ਦਾ ਨਾ ਤੁਰਿਆਂ ਸੰਦੀ ਜੋਤ । " " ਜੋ ਆਏ ਸਾਂ ਵੇਖਦੇ ਪਰ ਮੜਕੇ ਹੋਏ ਓਤ ॥ ੧ ਨਾ ਕਰਹੋਨ ਨਾ ਕਰਹੋਨ ਵਾਲੇ ਨਾ ਪੰਨ ਹੈ ਯਾਰ । ਨੂੰ ਸਵੀ ਸੰਝ ਹੈ ਚੀਰਿਆ ਬੱਲ ਡੰਗਰ ਕੇਹਰ ਕਹਾਰ ॥ ਮੈਂ ਸੀ ਉੱਠਕੇ ਯਾਰ ਨੂੰ ਨਾਂ ਵੇਖ; · ਵਹੜੇ ਉੱਚੜੇ ਸੱਸ ਸਿਰ ਵਿਚ ਪਾਵੇ ਖੇਹ ॥ ਅਤੇ ਹਾਰ ਹਮੇਲ ਜੇਵਰਾਂ ਸਟ ਸਟ ਪਾਵੇ ਏਹ ॥ ੧ਰ ਹੋਜ਼ ਤਿਨਾ ਪੰਜ ਕਜਲ ਕਾਲਿਅ ਤੱਨ ਲੈ ਦੁਖਾਇਆ ਏਹ ਲਮ ਇਸ਼ਕ ਸਲਾਂ ਖਿਚਿਆਂ ਅਤੇ ਦਰਦਾਂ ਚੀਰੀ ਦੇਹ । -੧o