ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਪੂਰਾ ਵੇਰਵਾ ਲਿਖਿਆ ਹੈ । ਇਕਦ ਰ ਹੀ ਬੈਠੀ ਇਕਦਰ ਹੋਇਆ ਮੈਦਾ, ਇਕ ਦਰ ਨੈਨ ਨੇ ਪਾਇਆ ਆਨ ਘੇਰਾ । ਨਾਲੇ ਹਸਦੀਆਂ ਤੇ ਨਾਲ ਖੇਡਦੀਆਂ ਨੇ, ਆ ਹੋ ਅਕੱਠੀਆਂ ਕਰਨ ਝੇੜਾ | ਪਈਆਂ ਝਾਕਦੀਆਂ....ਵਾਂਗ ਸੱਭ, ਛੱਲਾ ਲਿਆਉਂਦਾ ਪੈਹਲੇ ਈ ਹੱਥ ਕੜਾ | ਮੁਕਬਲ ਆਉਂਦਾ ਛੱਲਾ ਹਬ ਹੀਰ ਦੇ ਜੀਓ, ਪਸ਼ੇਮਾਨ ਤੇ ਖਾਰ ਹੈ ਹੋਇਆ ਖੇੜਾ । ਸਿਰ ਧਵਾਨਾਂ, ਵੱਟਨਾ ਮਲਨਾ ਆਦਿ ਰਸਮਾਂ ਦਾ ਵਿਰਤਾਂਤ ਵੀ ਚੰਗਾ ਲਿਖਿਆ ਹੈ | fਸਰ ਗੰਦ ਕੇ : ਮੌਲੜੀ ਤਾਂ ਵਦੇ ਨੇ, ਜ਼ੁਲਫ਼ਾਂ ਲਟਕ ਰਹੀਆਂ ਪੰਚ ਪਾਏ ਕੇ ਜੀ। ਧੜੀ ਲਾਇਕਖੂਬ ਸੰਗਾਰੀਓਨੇ, ਕੁੜੀਆਂ ਦੀਆਂ ਮੇਡੀਆਂ ਆਇਕੇ ਜੀ ! ਹਸਨ ਹੀਰ ਦਾ ਵੇਖ ਸਲਾਹਿਓ ਨੇ, ਸਰਜ ਚੰਦ ਭੀ ਹੋ ਰਿਝਾਇ ਕੇ ਜੀ । ਇਸ਼ਕ ਰਾਂਝੇ ਦਾ ਮਕ ਬਲਾ ਫੁਕ ਗਿਆ,, ਚੋਲੀ ਹੀਰ ਦੀ ਥਾਂ ਲਗਾਇਕੇ ਜੀ । ਹੋਰ ਚੋਨਵੇਂ ਬੰਤ ਕਵੀ ਜੀ ਦੇ ਕਿੱਸੇ ਵਿਚੋਂ ਹੇਠ ਲਿਖਦੇ ਹਾਂ: ਫੇਰ ਆਖਿਆ ਰਾਂਝੇ ਨੂੰ ਭਾਬੀਆਂ ਨੇ, ਜਾਦੂ ਪਾਏ ਕੇ ਜੀਉ ਵਲਾਇਆਈ । ਸੀਨੇ ਵਿਚ ਤੁਫਾਨ ਤੰਦੂਰ ਤਪੇ, ਕੇਹਾ ਬਿਰੋ ਅਲੰਬੜਾ ਲਾਇਆਈ। ਤੇਰੇ ਬਾਝ ਅਰਾਮ ਨਾ ਮੁਲ ਆ ਵੇ, ਕੇਹਾ ਘੋਲ ਤਾ ਵੀਜ਼ ਪਲਾਇਆਈ । ਮੁਕਬਲ ਮੱਛ ਕਦੀਮ ਦਾ ਯਾਰ ਰੱਠ, ਆਸਾਂ ਮਿੰਨਤਾਂ ਨਾਲ ਮਨ - ਇਆ ਈ | ਵਾਂਝਾ ਹੀਰ ਨੂੰ ਦੇ ਜਵਾਬ ਟੁਰਿਆ, ਹੀਰ ਪੱਲਿਓ ਪਕੜ -੧੩ ੯