ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਸ ਜਰੂਰ । ਦੱਸਾਂ ਅਬੂ ਰਇਆਂ ਦੀ ਲੜਾਈ ਦਾ ਹਾਲ ਪੜ੍ਹਦਿਆਂ, ਅਰ ਕਾਮ, ਅਕਬਰ ਅਰ ਹੁਸੈਨ ਦੀਆਂ ਸ਼ਹੀਦੀਆਂ ਦਾ ਬਿਤਾਂਤ ਪੜਕੇ, ਜੀ ਤੇ ਅਸਰ ਹੁੰਦਾ ਹੈ ਅਰ ਕੋਈ ਅਜੇਹਾ ਕਠੋਰ ਹਿਰਦਾ ਹੋਵੇਗਾ ਜੇਹੜਾ ਇਕ ਵਾਰੀ ਏਹ ਕਹਾਨੀ ਸੁਨਕੇ ਹਿੱਲ ਨਾ ਜਾਏ ॥ | ਬੱਸ ਏਸ ਥਾਂ ਤੇ ਕਵੀ ਜੀ ਨੇ ਕੁਝ ਕਰਨਾ ਰਸ ਦਾ ਚਮਤਕਾਰ ਦੱਸਿਆ ਹੈ, ਪਰ ਫੇਰ ਸਾਰਾ ਅਸਰ ਓਸ ਪੀੜ ਭਰੀ ਕਥਾ ਦਾ ਹੈ ਜੋ ਜੀ ਕੰਬਾ ਦੇਂਦੀ ਹੈ । ਏਹ ਕਥਾ' ਚਾਹੇ ਕਿਨਾਂ ਅੱਖਰਾਂ ਵਿਚ ਆਖੀ ਜਾਏ, ਜੀ ਤੇ ਅਸਰ ਕੀਤੇ ਬਿਨਾਂ ਨਹੀਂ ਰੋਹ ਸਕਦੀ । ਹਾਂ ਕਵ ਜੀ ਦੀ ਏਹ ਵਡਿਆਈ ਜ਼ਰੂਰ ਹੈ ਕਿ ਕਿਸੇ ਦਾ ਬਿਰਤਾਂਤ ਬੜੀ ਚੰਗੀ ਤਰ੍ਹਾਂ ਕੀਤਾ ਹੈ । ਪੜਨ ਵਾਲੇ ਦੇ ਸਾਮਣੇ ਉਸ ਸਮੇਂ ਦਾ ਨਕਸ਼ਾ ਕੁਝ ਖਿੱਚ ਜਾਂਦਾ ਹੈ । ਕਿਧਰੇ ੨ ਏਸ ਕਿੱਸੇ ਦਾ ਹੋਰਨਾਂ ਕਿੱਸਿਆਂ ਨਾਲੋਂ ਵੇਰਵਾ ਵੀ ਹੈ, ਦੀਕਨ ਹਾਮਦ ਨੇ ਲਿਖਿਆ ਹੈ ਕਿ ਹਜ਼ਰਤ ਹਸਨ ਨੂੰ ਸ਼ੈਹਰ ਉਹਦੀ ਲੈਂਡੀ ਅਸਮਾਨੇ ਦਿੱਤਾ ਸੀ, ਜੋ ਉਸਨੇ ਹਜ਼ਰਤ ਦੇ ਪਾਣੀ ਪੀਣ ਵਾਲ, ਅਸਤਾਵੇ ਵਿਚ ਲਿਆ ਸੀਪਰ ਹੋਰਨਾਂ ਨੇ ਲਿਖਿਆ ਹੈ ਕਿ ਹਜ਼ਰਤ ਦੀ ਬੀਵੀ ਨੇ ਸ਼ੈਹ ਰ ਸ਼ਰਬਤ ਪਿਆਲੇ ਵਿਚ ਘੋਲਕੇ ਦਿੱਤਾ ਸੀ, ਜਦ ਹਜ਼ਰਤ ਸ਼ਿਕਾਰ ਖੇਡਕੇ ਆਏ ਸਨ ਅਰ ਤਿਰਹਾਣੇ ਸਨ ਪਰ ਏਹ ਹਦੀਸ ਦਾ ਮੁਆਮਲਾ ਹੈ । ਇਸਦਾ ਨਿਰਨਾ ਮੌਲਵੀਆਂ ਤੇ ਈ ਛੱਡਨਾ ਚੰਗਾ ਹੈ । ਹਾਮਦ ਨੇ ਅਸਤਾਵੇ ਵਿਚ ਹੈ, ਜੋ ਉਸਨੇ ਸਨ ਨੂੰ ਜੈਹ ਕਵੀ ਜੀ ਦੇ ਕਿੱਸੇ ਵਿਚੋਂ ਚੋਨਵੇਂ ੨ ਬਚਨ ਲਿਖਦੇ ਹਾਂ: ਹਜ਼ਰਤ ਕਾਸਮ ਦੀ ਸ਼ਹੀਦੀ ਇਕ ਅਨੋਖੀ ਸ਼ਹੀਦੀ ਹੈ, ਅਰ ਸ਼ਹੀਦ ਹੋਣ ਤੋਂ ਪੈਹਲੇ ਹਜ਼ਰਤ ਹੁਸੈਨ ਨੇ ਅਪਨੀ ਸਪੁੜਾ ਦਾ ਨਿਕਾਹ ਕਾਸਮ ਨਾਲ ਕਰਨਾ। ਇਤਿਹਾਸ ਵਿਚ ਇੱਕ ਹੀ -੨੦੨