ਪੰਨਾ:ਕੋਇਲ ਕੂ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਬ ਅਤੇ ਦੇਖੇ ਵਿਚ ਕਲਬਾਂ ਤੋਂ ਪੱਥਰ ਤੇ ਉ੪ਨੇ ਗਏ ਪਰ ਬੱਲੇ ਕੌਨ ? ਤੁਸੀਂ ਵੇਖਦੇ ਹੋਸੋ ਕਿ ਲਾਰਡ ਲਾਰੰਸ (Lord Lawrence) ਦਾ ਇਕ ਬੁਤ ਖੜਾ ਹੈ, ਠੰਡੀ ਸੜਕ ਲਾਹੌਰ ਤੇ) । ਬੜੀ ਗੰਭੀਰ ਮੁਰਤ, ਚੇਹਰੇ ਤੋਂ ਰੋਅਬ ਅਤੇ ਦਬਦਬੇ ਦਾ ਪ੍ਰਤਾਪ, ਅੱਖਾਂ ਵਿਚ ਜੋਸ਼ ਤੇ ਕੁਝ ਗੁੱਸਾ ਵੀ। ਇਕ ਹੱਥ ਵਿਚ ਕਲਮ ਤੇ ਇਕ ਵਿਚ ਤਲਵਾਰ ਹੈ । ਉਹ ਨਕਸ਼ਾ ਅਚਰਜ ਹੈ। ਅੱਖਾਂ ਤੋਂ ਇਸ ਦਾ ਅਕਸ ਮਨ ਤੇ ਪੈਂਦਾ ਹੈ, ਪਰ ਮਨ ਨੂੰ ਕੁਝ ਖੋਹ ਨਹੀਂ ਲਗਦਾ ਕਿ ਏਹ ਕੀ ਹੈ ? ਪਰ ਜਦ ਅਸੀਂ ਹੇਠ ਲਿਖੇ ਸ਼ਬਦ ਪੜ੍ਹਦੇ ਹਾਂ: "will you be governed by pen or sword ?': ਕੀ ਤੁਸੀਂ ਤਲਵਾਰ ਦੀ ਹਕੁਮਤ ਮੰਨੋਗੇ ਯਾ ਕਲਮ ਦੀ ?? ਤਾਂ ਸਾਰੀ ਸਮਝ ਪੈ ਜਾਂਦੀ ਹੈ । ਉਸ ਮੂਰਤ ਦੇ ਮਨ ਦਾ ਖਿਆਲ ਸਾਡੇ ਮਨ ਵਿਚ ਆ ਜਾਂਦਾ ਹੈ । ਇਸ ਤੋਂ ਬਿਨਾਂ ਏਹ ਇਕ ਲੋਹੇ ਦਾ ਈ ਬੁੱਤ ਸੀ । ਏਹ ਵਾਧਾ ਕਵਿਤਾ ਵਿਚ ਹੈ, ਕਿ ਸਮੇਂ ਤੇ ਵਸਤ ਦਾ ਨਕਸ਼ਾ ਵੀ ਖਿਚ ਦੇਨਾ, ਐਪਰ ਅਜੇਹਾ ਸਪਸ਼ਟ ਨਹੀਂ ਜੇਹਾ ਕਿ ਸਵੇਰ ਅਰ ਨਾਲ ਈ ਇਕ ਮਨ ਦੀ ਚਿਤਵਨੀ ਨੂੰ ਸਾਡੇ ਮਨ ਤਕ ਪੁਚਾ ਦੋਨਾ । ਵਹ ਤੇਰੀ ਕੁਦਰਤ, ਸੱਚੇ ਕਾਰੀਗਰ, ਰਾਗ ਵੀ ਇਕ ਅਚ ਰਾਗ ਰਜ਼, ਇਕ ਮਨ ਖਿਚਵਾਂ ਚਮਤਕਾਰਾ ਤੇਰੀ ਹਾਰਮਨੀ _l(Harmony) ਮਿਲੌਨੀ ਦਾ ਹੈ | ਬਸ ਹਾਰਮਨੀ ਇਸ ਤੋਂ ਈ ਖਤਮ ਹੋਈ । fਸਿਆਣੇ ਆਖਦੇ ਨੇ ਕਿ ਮਨੁਖ ਪੈਹਲੇ ਗਾਵਿਆਂ fuਬੋਲਿਆ-ਵਾਹ ੨ ਸੁਰਾਂ, ਵਾਹ ਰਾਗ ਜੀ ! ਤੁਹਾਡੀਆਂ ਸ ਸਨਦੇ ਈ ਮਨ ਦੀ ਤਾਰ ਉਸ ਇਲਾਹੀ ਤਾਰ ਨਾਲ ਇਕ ਸੁਰ ਹੋ ਜਾਂਦੀ ਹੈ ! ਸਾਰੀ ਕੁਦਰਤ ਇਕ ਰਾਗ ਹੈ । -੪੧