ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਸੋ ਖਾਂ, ਭਈ ਉਰਦੂ ਤੇ ਹਿੰਦੀ ਦੇ ਹਾਮੀਓ ! ਸਾਡੇ ਦੇਸ (ਪੰਜਾਬ) ਵਿਚੋਂ ਕਦੀ ਵੀ ਕੋਈ ਉਰਦੂ ਜਾਂ ਹਿੰਦੀ ਦਾ ਕਵੀ ਹੋਇਆ ਹੈ ਜਿਸਦੀ ਕਦਰ ਜ਼ੋਕ ਜਾਂ ਤੁਲਸੀ ਵਾਂਗਰ ਹੋਈ ਹੋਵੇ । ਵਾਰਸ ਸ਼ਾ ਹੂਰ ਹੈ । ਕਿਉ ? ਓਸ ਨੇ ਆਪਨੀ ਬੋਲੀ ਕਵਿਤਾ ਲਿਖੀ । ਪੰਜਾਬੀ ਕਵਿਤਾ ਅਤੇ ਦੂਜੀਆਂ ਬੋਲੀਆਂ ਦੀ | ਕਵਿਤਾ (ਮੁਕਾਬਲਾ ਤੇ ਅਸਰ) ਹਿੰਦੁਸਤਾਨ ਵਿਚ ਕਵਿਤਾ ਦੀਆਂ ਦੋ ਵੰਡੀਆਂ ਹੋ ਸਕਦੀਆਂ ਹਨ, (੧) ਸੰਸਕ੍ਰਿਤ ਸੰਬੰਧੀ ਕਵਿਤਾ, (੨) ਵਾਰ ਸੀ ਸੰਬੰਧੀ ਕਵਿਤਾ ਥੋੜੇ ਚਿਰ ਤੋਂ ਅੰਗਰੇਜ਼ੀ ਕਵਿਤਾ ਦਾ ਵੀ ਅਸਰ ਸਨ ਲੱਗ ਪਿਆ ਹੈ, ਏਹ ਅਸਰ ਖਾਸ ਕਰਕੇ ਡਰਾਮੇ ਵਿੱਚ ਹੈ । ਸੰਸਕਿਤ ਹਿੰਦੁਸਤਾਨ ਦੀ ਸਭ ਤੋਂ ਪੁਰਾਤਨ ਬੋਲੀ ਹੈ, ਤੇ ਹਿੰਦ ਦੇ ਤਵਾਰੀਖੀ ਮੁੱਢ ਤੋਂ ਏਹ ਬੋਲੀ ਨਾਲੋਂ ਈ ਨਾਲ ਹੈ। ਫਾਰਸੀ ਹਿੰਦੁਸਤਾਨ ਵਿਚ ਮੁਸਲਮਾਨਾਂ ਦੇ ਹੱਲਿਆਂ ਦੇ ਨਾਲ ਨਾਲ ਆਈ ਏਸ ਕਰਕੇ ਸੰਸਕ੍ਰਿਤ ਸੰਬੰਧੀ ਕਵਿਤਾ ਨੂੰ ਦੇਸੀ ਕਵਿਤਾ ਜਾਂ ਹਿੰਦੀ ਕਵਿਤਾ ਆਖਿਆ ਜਾ ਸੀ ਅਰ ਫਾਰਸੀ ਸਬੰਧੀ ਕਵਿਤਾ ਨੂੰ ਦੇਸੀ ਜਾਂ ਨਿਰਾ ਫਾਰਸੀ ਲਿਖਿਆ ਜਾਸੀ । | ਪੇਹਲੀ ਕਿਸਮ ਵਿਚ-ਸੰਸਕ੍ਰਿਤ, ਹਿੰਦੀ, ਬੰਗਾਲੀ, ਗੁਜਰਾ: ਆਦਿ ਬੋਲੀਆਂ ਦੀ ਕਵਿਤਾ ਹੈ। ਦੂਜੀ ਵਿਚ-ਫਾਰਸੀ, ਉਰਦ, ਸਿੰਧੀ ਆਦਿ । -੫੮