ਪੰਨਾ:ਕੋਇਲ ਕੂ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੰਨਗੀ ਪ੍ਰਰਾਨੇ ਅਖਾਨਾਂ ਤੇ ਦੋਹੜਾਂ ਦੀ ਖਾਨ- ਸਾਵਨ ਵਸੇ ਨਿਤ ਨਿਤ, ਤੇ ਭਾਦੋਂ ਦੇ ਦਿਨ ਚਾਰ ਅੱਸੂ ਮੰਗੇ ਮੇਘਲਾ, ਤੇ ਭਲੀ ਫਿਰੇ ਗੰਵਾਰ । ਦ-ਗ ਉਡਾਵੇ ਧਨ ਖੜੀ, ਆਇਆ ਪਿਆ ਭੁਝੰਕ । ਅੱਧੀ ਬਾਹ ਗਲੀ ਮੈਂ, ਅਧੀ ਗਈ ਕੁੜੱਕ | ਵੰਨਗੀ ਪੁਰਾਨੇ ਰੌਨਾਂ ਦੀ: ਬੇਦੀ ਚੰਨਣ ਦੇ ਓਹਲੇ ੨ ਕਿਉਂ ਖੜੀ ? * 3 ਖੜੀ ਸਾਂ ਬਾਬਲ ਜੀ ਦੇ ਕੋਲ । ਬਾਬਲ, ਮਖੋ ਬੋਲ । ਬਾਬਲ, ਵਰ ਲੋੜੀਏ ॥ ਬੇਟੀ ਕਹੋ ਜੇਹਾ ਵਰ ਲੋੜੀਏ ? ਬਾਬਲ ਜਿਉਂ ਤਾਰਿਆਂ ਵਿਚੋਂ ਚੰਨ, ਚੰਨਾਂ ਵਿਚੋਂ ਕਾਨ, ਘਨੋਂ ਈਆ ਵਰ ਲੋੜੀਏ ॥ ਰਸਨਾ ਤੇ ਰਹੀ ਤਦ ਤਕ ਕਹਾ ਸੋਹਨਾ ਖਿਆਲ ਹੈ. ਪੁਰਾਣੇ ਜ਼ਮਾਨੇ ਦੀਆਂ ਰੀਤਾਂ ਤੇ ' ਦਾ ਹੈ ਜਿੰਨਾਂ ਚਿਰ ਏਹ ਕਵਿਤਾ ਫਕੀਰ ਸੰਤਾਂ ਦੀ 23 ਰਹੇ ਤਦ ਤਕ ਉਹੀ ਪੁਰਾਤਨ ਰੰਗ ਇਸ ਵਿਚ ਨਜ਼ਰੀ . ਦਾ ਰਿਹਾ ਅਰ ਬਾਜਿਆਂ ਕਵੀਆਂ ਦੀ ਜੀਭ ਤੇ ਪੂਛਿਤ ਦੇ ਸ਼ਬਦ ਵੀ ਰਹੇ, ਵੰਨਗੀ: ਨਾਨਕ-ਗੱਲੀ · ਅਸੀਂ ਚੰਗੀਆਂ ਅਚਾਰੀ ਬੁਰੀਆਹ ਮਨਹੁ ਕੁਸੁਧਾ ਕਾਲੀਆ ਬਾਹਰਿਹੁ ਚਿਟਵੀਆਹ ॥ ਰੀਸਾ ਕਰਹਿ ਤਿਨਾੜੀਆ ਜੋ ਸੇਵਹਿ ਦਰ ਖੜਆਹ ॥ ਨਾਲ ਖਸਮੇਂ ਰਤੀਆ ਮਾਣਹਿ ਸੁਖ ਰਲੀਆਹ ॥ ਹੋਦੇ ਤਾਣ ਨਿਤਾਣੀਆ ਰਹਹਿ ਨਿਮਾਣਵੀਆ ॥ ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾਂ ॥ -੭੭