ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ
(੨੭੬)
੧੨. ਕੀਰਤ ਤੇ ਮਿਠਾ ਬੋਲਣਾ।
ਇਹ ਵੈਰਾਗਯ ਥੀਂ ਬਾਹਦ ਰੱਬੀ ਵਸਲ "ਸਦਾ ਵਿਗਾਸ" ਦੀ ਹਾਲਤ ਵਿੱਚ ਜਿਂਦੇ ਮਹਾਂਪੁਰਖ ਅਸਗਾਹ ਮਿਠਤ ਦਾ ਪ੍ਰਕਾਸ਼ ਹੈ, ਉਨ੍ਹਾਂ ਦੀ ਹਜੂਰੀ ਉਨ੍ਹਾਂ ਦੇ ਵਚਨ ਮਿਠੇ, ਉਨ੍ਹਾਂ ਦੀ ਚੁੱਪ ਰਸ ਭਜਨ ਵ ਉਨ੍ਹਾਂ ਦੀ ਨਿਗਾਹ ਅਮ੍ਰਿਤ, ਜਦ ਹੇਠਲਾ ਤੇ : ਰੂਪ ਅਨੰਤ ਵਿੱਚ ਵਸਦਾ ਮੰਨ ਅਮਿਤ ਨਾਲ ਭਰ ? ਹੈ, ਤਦ ਹੀ ਇਹ ਮਿਠਾ ਰਾਗ ਦਿਲ ਦਿਮਾਗ ਤੇ ਕਿ ਅਲਪਣ ਲੱਗ ਜਾਂਦਾ ਹੈ । ੧੩. ਪੰਜਾਬੀ ਸਾਹਿਤ ਪਰ ਕਟਾਖ । ਕੋਲਕੇ ਦੀ ਪੁਰਾਤਨ ਜਨਮ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਪ੍ਰਕਾਸ਼ਤ ਕੀਤੀ ਦਫਤਰ ਖਾਲਸਾ ਸਮਾਚਾਰ ਥੀਂ ਮਿਲਦੀ ਹੈ !! ਸਫਾ ੨੧੪-ਨਮੂਨੇ-ਇਹ ਨਮੂਨੇ ਕਲਨ ਧਰ ਚਮਤਕਾਰ ਵਿੱਚੋਂ ਹਨ-ਪਹਿਲਾ ਨਮੂਨਾ “ ਕੰਡ ਵੀਂ ਸੱਚਖੰਡ’’ ਲੇਖ ਵਿੱਚੋਂ ਹੈ, ਦੂਜਾ “ਬਾਲਾ ਪ੍ਰੀਤ Digitized by Panjab Digital Library / www.panjabdigilib.org