( ੭੩ )
ਤਿਸੁ ਪਾਛੈ ਬਚਰੇ ਛਰਿਆ।
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥
ਇਹ ਕੁੰਜਾਂ ਜਿਹੜੀਆਂ ਰੁਸ ਦੇ ਠੰਢੇ ਸਾਈਬੇਰੀਆ | ਥਾਂ ਉੱਡ ਕੇ ਪੰਜਾਬ ਵਿੱਚ ਆਉਂਦੀਆਂ ਹਨ, ਸ਼ਾਇਦ ਚੋਗਾਹੀ ਚੁੱਗਣ, ਇਨਾਂ ਸੋਹਣੇ ਉਡਾਰੂ ਮਹਿਮਾਨਾਂ ਲਈ ਉਪਰਲਾ ਵਚਨ ਹੋਇਆ। ਇਹ ਸਿਮਰਣ ਹੈਵਾਨਾਂ, ਪੰਛੀਆਂ, ਮਨੁੱਖਾਂ ਵਿੱਚ ਸਭ ਵਿੱਚ ਪਾਇਆ ਜਾਂਦਾ ਹੈ। ਇਹ ਮਜ਼ਬ ਦਾ ਕੰਮ ਹੈ, ' ਸੁਬਕਤਗੀਨ ਨੂੰ ਜਦ ਹਿਰਨੀ ਘੋੜੇ ਮਗਰ ਆਉਂਦੀ ਉੱਪਰ ਤਰਸ ਆਇਆਤੇ ਉਹਦਾ ਬੱਚਾ ਛੱਡ ਦਿੱਤਾ। ਹੋਰ ਉੱਚੇ ਕਿਸ ਪਿਆਰੇ ਦੇ ਸਮਰਣ ਦੀ ਘੜੀ ਉਸ ਉੱਪਰ ਆਈ, ਉਹਦ | ਉਹੋ ਨਿਮਾਜ਼ ਦੀ ਘੜੀ ਸੀ । ਦਿਨ ਵਿੱਚ ਪੰਜ ਵੇਰੀ ! ਨਹੀਂ ਜੇ ਜੀਵਨ ਵਿੱਚ ਇਕ ਵੇਰ ਵੀ ਨਿਮਾਜ਼ ਇਹੋ ਜਿਹੀ ਪੜ | ਜਾਵੇ ਤੇ ਮਾਸ ਦੀਆਂ ਕੈਦਾਂ ਵਿੱਚ ਪਏ ਬੰਦੇ ਸ਼ੇਰਨੀ ਦੀ ਪਿਆਰ | ਦੀ ਘੜੀ ਵਾਂਗਕਿਸੀ ਖੁੱਲ ਜਾਣ ਵਾਲੀ ਖਿੜਕੀ ਥੀ ਅਜਲ ' ਦੇ ਪਿਆਰ ਦਾ ਝਾਕਾ ਜੇ ਕਦੀ ਆਵੇ ਤਦਸਿਮਰਨ ਦਾ ਸਵਾਦ \ ਬਝ ਦਾ ਹੈ। ਰਾਮਕ੍ਰਿਸ਼ਨ ਪਰਮਹੰਸ ਨੇ ਕਿਧਰੇ ਲਿਖਿਆ ਹੈ, ਜੋ | ਹਰੀ ਦਾ ਨਾਮ ਲੈ ਇਕ ਵੇਰੀ ਵੀ ਜੀਵਨ ਵਿੱਚ ਰੂਹ ਦੇ ਰੋਮਾਂ ਦੇ ਦਰ ਖੁੱਲ ਜਾਣ ਤਾਂ ਅਹੋ ਭਾਗ! ਜਿਹੜਾ ਟੱਬਰ ਟੋਰ ਵਾਲਾ ਬੰਦਾ ਆਪਣੇ ਟੱਬਰ ਦੀ ਪਾਲਣਾ ਕਰ ਰਿਹਾ ਹੈ,ਆਪਾ ਸਹਿਜ