ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/180

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾੜ ਕੇ ਇਕ ਦਮ ਸੁਆਹ ਕਰ ਦੇਂਦੇ । ਏਸ ਤਰਾਂ ਧੁਖਦੀ ਅੱਗ ਵਿਚ ਰਹਿਣ ਹੋਣਾ ..... ਕਿੰਨੀ ਵੱਡੀ ਸਜ਼ਾ ਹੈ। ਕੀ ਪਿਆਰ ਕਰਨ ਦਾ ਬਦਲਾ ਇਹੋ ਹੀ ਹੈ ... .... ? ਮੈਨੂੰ ਕੀ ਪਤਾ ਸੀ।

ਸਮਝ ਨਹੀਂ ਆਉਂਦੀ ਕਿਨਾਂ ਲਫ਼ਜ਼ਾਂ ਨਾਲ ਜੁਆਬ ਦੀ ਮੰਗ ਕਰਾਂ

ਤੁਹਾਡੀ ਦੁਖੀਆ...............

੧੬੬