ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

 ਕਿਉਂਕਿ ਬਿਨਾਂ ਪਿਆਰ ਜਿਊਣਾ ਇਕ ਇਹੋ ਜਿਹੀ ਤਾਕਤ ਨੂੰ ਜਦ ਗੀਤ ਗਵਾਉਣਾ ਹੈ ਜਿਹੜਾ ਕੁਦਰਤ ਦੇ ਖ਼ਿਲਾਫ਼ ਇਕ ਗੁਨਾਹ ਹੈ-ਤੇ ਪਿਆਰ ਦਾ ਪਤਾ ਤਾਂ ਹੀ ਲਗ ਸਕਦਾ ਹੈ, ਜੇ ਜ਼ਿੰਦਗੀ ਹੋਵੇ।

"ਆਈ ਜੇ।" ਮਾਤਾ ਜੀ ਨੇ ਆਵਾਜ਼ ਮਾਰੀ ਹੈ। ਸੋ ਬਸ ... ...

ਕਲ ਆਓਗੇ? ਮੈਂ ਇਕ ਨਵਾਂ ਗਾਣਾ
ਸਿਖਿਆ ਹੈ। ਤੁਹਾਨੂੰ ਸੁਨਾਉਣਾ ਚਾਂਹਦੀ ਹਾਂ।


ਤੁਹਾਡੀ ... ... ... ਹਾਂ, ਤੁਹਾਡੀ ਹੀ!

੭੭