ਪੰਨਾ:ਗੁਰਬਾਣੀ ਕੀਰਤਨ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ੩੩


ਸੁਨੋਹੁ ਬਿਨੰਤੀਆ ਸੁਆਮੀ ਮੇਰੇ ਰਾਮ।
ਕੋਟ ਅਪਰਾਧ ਭਰੇ ਭੀ ਤੇਰੇ ਚੇਰੇ ਰਾਮ।
ਦੁਖ ਹਰਨ ਕਿਰਪਾ ਕਰਨ ਮੋਹਿਨ
ਕਲਿ ਕਲੇਸਹਿ ਭੰਜਨਾ। ਸਰਨਿ ਤੇਰੀ
ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ।
ਸੁਨਤ ਪੇਖਤ ਸੰਗਿ ਸਭ ਕੇ ਪ੍ਰਭ ਨੇਰਹੂ
ਤੇ ਨੇਰੇ| ਅਰਦਾਸਿ ਨਾਨਕ ਸੁਨੋ
ਸੁਆਮੀ ਰਖਿ ਲੇਹੁ ਘਰ ਕੇ ਚੇਰੇ।


(੯੬)