ਪੰਨਾ:ਗੁਰਬਾਣੀ ਕੀਰਤਨ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਗਤੀ ਤੇ ਸਿਮਰਣ

ਲੇਖਕ

ਸੀਮਾਨ ਮਾਸਟਰ ਤਾਰਾ ਸਿੰਘ ਜੀ ਬੀ. ਏ.
ਫੋ੍ਫੈਸਰ ਤੇਜਾ ਸਿੰਘ ਜੀ ਐਮ ਏ.

ਇਸ ਪੁਸਤਕ ਵਿਚ ਦਸਇਆ ਗਿਆ ਹੈ ਕਿ ਭਗਤੀ ਕਿਉਂ ਜਰੂਰੀ ਹੈ ? ਭਗਤੀ ਕਿਵੇਂ ਹੁੰਦੀ ਹੈ ? ਭਗਤੀ ਦੇ ਰਾਹ ਵਿਚ ਰੁਕਾਵਟਾਂ ? ਭਗਤੀ ਦਾ ਫਲ ਨਾਂ ਮਿਲਣ ਦਾ ਕਾਰਣ ?
ਸਿਮਰਣ ਸ਼ਕਤੀ ਤੇ ਉਸ ਦੇ ਚਮਤਕਾਰੇ, ਆਮ ਸਿਮਰਣ ਤੇ ਸ਼ੁਧ ਸਿਮਰਣ ਦਾ ਫਰਕ, ਸਿਮਰਣ ਦਾ ਸਾਧਨ ਤੇ ਉਸ ਦੀਆਂ ਬਰਕਤਾਂ, ਸਿਮਰਣ ਮਨੁਖ ਨੂੰ ਕਿਵੇਂ ਪੂਰਨ ਮਨੁਖ ਬਣਾ ਸਕਦਾ ਹੈ ?
ਲੇਖਕਾਂ ਨੇ ਉਪਰਲੇਆਂ ਸਿਧਾਤਾਂ ਨੂੰ ਗੁਰਮਤ ਅਨੁਸਾਰ ਵਿਦਵਤਾ ਭਰਪੂਰ ਢੰਗ ਨਾਲ ਸਮਝੋਣ ਦਾ ਯਤਨ ਕੀਤਾ ਹੈ ਜਿਸ ਤੋਂ ਮਾਮੂਲੀ ਸਮਝ ਦਾ ਆਦਮੀ ਵੀਲਾਭ ਉਠਾ ਸਕਦਾ ਹੈ ਮੁਲ ਕੇਵਲ ੧)ਜਿਲਦਸਣੇ ਹੈ।

ਮੰਗਣ ਦਾ ਪਤਾ

ਨਰਿੰਜਨ ਸਿੰਘ ਐਂਡ ਸੰਨਜ਼ ਪੁਸਤਕਾਂ
ਵਾਲੇ ਬਜਾਰ ਮਾਈ ਸੇਵਾਂ ਅੰਮ੍ਰਿਤਸਰ