ਪੰਨਾ:ਗੁਰਬਾਣੀ ਕੀਰਤਨ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਸ਼ਬਦ ੨੭

ਦਿਨ ਰਾਤੀ ਅਰਾਧੋਂ ਪਿਆਰੇ
ਨਿਮਖ ਨ ਕੀਜੇ ਢੀਲਾ । ਸੰਤ ਸੇਵਾ
ਕਰ ਭਾਵਨੀ ਲਾਈਏ ਤਿਆਗ ਮਾਨ
ਹਾਠੀਲਾ । ਮੋਹਨ ਪਾਨ ਮਾਨ ਰੰਗੀਲਾ ।
ਬਾਸ ਰਹਿਉ ਹੀਅਰੇ ਕੇ ਸੰਗੇ ਪੇਖ
ਮੋਹਿਉ ਮਨ ਲੀਲਾ । ਜਿਤ ਸਿਮ੍ਰਤ ਮਨ
ਹੋਤ ਅਨੰਦਾ ਉਤਰੇ ਮਨੋ ਜੰਗੀਲਾ।
ਮਿਲਬੇ ਕੀ ਮਹਿਮਾ ਬਰਨ ਨ ਸਾਕਉ
ਨਾਨਕ ਪਰੇ ਪਰੀਲਾ।


(੫੪)