ਪੰਨਾ:ਗੁਰਬਾਣੀ ਕੀਰਤਨ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਮੈ ਅੰਧੁਲੇ ਕੀ ਟੇਕ ਤੇਰਾ ।
ਨਾਮ ਖੁੰਦ ਕਾਰਾ (੨)

ਅੰਤਰ

ਮੈ ਗਰੀਬ ਮੈ ਮਸਕੀਨ
ਤੇਰਾ ਨਾਮ ਹੈ ਅੰਧਾਰਾ । ਮੈ .
ਕਰੀਮਾ ਰਹੀਮ ਅਲਾਹ ਤੂੰ ਗਨੀ
ਹਾਜ਼ਰਾਂ ਹਜੂਰ ਦਰ ਪੇਸ਼ ਤੋਂ ਮਨੀ

ਮੈ... ... ...


( ੭੭ )