ਪੰਨਾ:ਗੁਰਮੁਖੀ, ਪੰਜਾਬੀ ਤੇ ਪਸ਼ਤੋ ਆਦਿ ਰਿਕਾਰਡਾਂ ਦੀ ਵੱਡੀ ਸੂਚੀ ਪੱਤ੍ਰ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਟੁੱਟੇ ਹੋਏ ਤੇ ਬੇਕਾਰ ਰੀਕਾਰਡਾਂ ਤੇ ਹੈ ਰਿਆਇਤ ! ਸਾਡੇ ਹਮੇਸ਼ਾਂ ਦੇ ਹਕ ਜਿਨ੍ਹਾਂ ਦੇ ਘਰ ਟੁੱਟੇ ਤੇ ਘਸੇ ਹੋਏ ਹਿਜ਼ ਮਾਲਜ਼ ਵਾਇਸ ਦੇ ਨਿਸ਼ਾਨ ਨੇ ਵਾਲੇ ਰੀਕਾਰਡ ਜ਼ਰੂਰ ਐਵੇਂ ਪਏ ਹੋਣਗੇ ਤੇ ਨੂੰ ਨਵਿਆਂ ਦੀ ਲੋੜ ਹੋਊ ਤੇ ਨਵੇਂ ਲੀਤੇ ਵੀ ਜਾਂਦੇ ਹਨ , ਹੋਣਗੇ, ਏਸ ਗੱਲ ਦਾ ਖਿਆਲ ਰੱਖਕੇ ਅਸੀਂ ਨੂੰ ਤੂੰ ਇਹ ਰਿਆਇਤ ਵਰਤਨ ਦਾ ਫੈਸਲਾ ਕਰ ਲਿਆ ਆ ਹੈ, ਜੇਕਰ ਉਹ ਸਾਡੇ ਏਜੰਟਾਂ ਕੋਲੋਂ ਨਵੇਂ ਰੀਕਾਰਡ ਨੂੰ ਖਰੀਦਨ ਤਾਂ ਹਰ ੧੦ ਇੰਚ ਪੁਰਾਣੇ ਰੀਕਾਰਡ ਦੀ ਨੂੰ ਤੋਂ ਵਾਪਸੀ ਤੇ | = ) ਛੇ ਆਨੇ ਤੇ ੧੨ ਇੰਚ ਰੀਕਾਰਡ ਤੋਂ ਦੀ ਵਾਪਸੀ ਤੇ ll-) ਨੌਂ ਆਨੇ, ਨਵੇਂ ਰੀਕਾਰਡ ਦੀ ਲੈ . y ਕੀਮਤ ਵਿਚੋਂ ਕੱਟ ਸਕਦੇ ਹਨ । Digitized by Panjab Digital Library / www.panjabdigilib.org