ਸਮੱਗਰੀ 'ਤੇ ਜਾਓ

ਪੰਨਾ:ਗੁਰਮੁਖੀ ਅੱਖਰ - ਭਾਈ ਸ਼ੇਰ ਸਿੰਘ ਐੱਮਐੱਸਸੀ ਕਸ਼ਮੀਰ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਿੱਠੀ ਨੰਬਰੀ 120-1/718 695 dated 31st May 1929 ਵਿਚ ਇੰਜ ਜਵਾਬ ਦਿੱਤਾ :- "Perhaps you are aware that the Guru Salub who invented the Gurmukhi script stayed in Kangra for a long time and that Takri is the script of the Kangra Valley, just as Sarada is of the contiguous valley of Kashmir, Thry are allied to the Gupta Script.,........In the Sarada, the metre and the upper lines are given as is the case in Gurmukhi. Lande omits them and hardly gives the exact or proper forms of letters." “ਸ਼ਾਇਦ ਤੁਸੀਂ ਜਾਣਦੇ ਹੋ ਕਿ ਗੁਰੂ ਸਾਹਿਬ, ਜਿਨ੍ਹਾਂ ਨੇ ਕਿ ਗੁਰਮੁਖੀ ਅੱਖਰ ਬਣਾਏ, ਚੋਖਾ ਸਮਾਂ ਕਾਂਗੜੇ ਵਿਚ ਠਹਿਰੇ ਸਨ। ਕਾਂਗੜੇ ਦੀ ਵਾਦੀ ਦੀ ਲਿਪੀ ਟਾਕਰੀ ਹੈ, ਇਉਂ ਹੀ ਜਿਵੇਂ ਨਾਲ ਲਗਦੀ ਕਸ਼ਮੀਰ ਦੀ ਵਾਦੀ ਦੀ ਲਿਪੀ ਸ਼ਾਰਦਾ ਹੈ। ਇਹ ਲਿਪੀਆਂ ਗੁਪਤਾ ਲਿਪੀ ਨਾਲ ਸੰਬੰਧਤ ਹਨ । ਸ਼ਾਰਦਾ ਵਿਚ ਮੀਟਰ ਤੇ ਉਪਰਲੀਆਂ ਲਕੀਰਾਂ ਉਸੇ ਤਰ੍ਹਾਂ ਹਨ ਜਿਵੇਂ ਕਿ ਗੁਰਮੁਖੀ ਵਿਚ ; ਲੰਡਿਆਂ ਵਿਚ ਇਹ ਲੁਪਤ ਹਨ ਤੇ ਅੱਖਰਾਂ ਦੀਆਂ ਠੀਕ ਤੇ ਢੁਕਵੀਆਂ ਸ਼ਕਲਾਂ ਨਹੀਂ ਹਨ।” j ਇਸ ਤੋਂ ਮਲੂਮ ਹੋਇਆ ਕਿ ਗੁਰਮੁਖੀ ਦਾ ਲੰਡੇ ਅੱਖਰਾਂ ਨਾਲ ਕੋਈ ਵਾਸਤਾ ਨਹੀਂ, ਜੇ ਹੈ ਤਾਂ ਸ਼ਾਰਦਾ ਅੱਖਰਾਂ ਨਾਲ ਹੈ। ਇਸ ਉਪਰ ਡਾਕਟਰ ਵਰਮਾ ਨੇ ਮੈਨੂੰ ਇਹ ਚਿੱਠੀ ਲਿਖੀ :- "Congratulations! after all your conjecture turns out to be more correct. Gurmukhi is not allied to Lande." (“ਵਧਾਈਆਂ ! ਆਖ਼ਰ ਤੁਹਾਡਾ ਅਨੁਮਾਨ ਬਹੁਤ ਹਦ ਤਕ ਠੀਕ ਮਲੂਮ ਹੋਂਦਾ ਹੈ; ਗੁਰਮੁਖੀ ਦਾ ਲੰਡਿਆਂ ਨਾਲ 1501ਚਿੱਠੀ ਨੰਬਰੀ 120-1/718 695 dated 31st May 1929 ਵਿਚ ਇੰਜ ਜਵਾਬ ਦਿੱਤਾ :- "Perhaps you are aware that the Guru Salub who invented the Gurmukhi script stayed in Kangra for a long time and that Takri is the script of the Kangra Valley, just as Sarada is of the contiguous valley of Kashmir, Thry are allied to the Gupta Script.,........In the Sarada, the metre and the upper lines are given as is the case in Gurmukhi. Lande omits them and hardly gives the exact or proper forms of letters." “ਸ਼ਾਇਦ ਤੁਸੀਂ ਜਾਣਦੇ ਹੋ ਕਿ ਗੁਰੂ ਸਾਹਿਬ, ਜਿਨ੍ਹਾਂ ਨੇ ਕਿ ਗੁਰਮੁਖੀ ਅੱਖਰ ਬਣਾਏ, ਚੋਖਾ ਸਮਾਂ ਕਾਂਗੜੇ ਵਿਚ ਠਹਿਰੇ ਸਨ। ਕਾਂਗੜੇ ਦੀ ਵਾਦੀ ਦੀ ਲਿਪੀ ਟਾਕਰੀ ਹੈ, ਇਉਂ ਹੀ ਜਿਵੇਂ ਨਾਲ ਲਗਦੀ ਕਸ਼ਮੀਰ ਦੀ ਵਾਦੀ ਦੀ ਲਿਪੀ ਸ਼ਾਰਦਾ ਹੈ। ਇਹ ਲਿਪੀਆਂ ਗੁਪਤਾ ਲਿਪੀ ਨਾਲ ਸੰਬੰਧਤ ਹਨ । ਸ਼ਾਰਦਾ ਵਿਚ ਮੀਟਰ ਤੇ ਉਪਰਲੀਆਂ ਲਕੀਰਾਂ ਉਸੇ ਤਰ੍ਹਾਂ ਹਨ ਜਿਵੇਂ ਕਿ ਗੁਰਮੁਖੀ ਵਿਚ ; ਲੰਡਿਆਂ ਵਿਚ ਇਹ ਲੁਪਤ ਹਨ ਤੇ ਅੱਖਰਾਂ ਦੀਆਂ ਠੀਕ ਤੇ ਢੁਕਵੀਆਂ ਸ਼ਕਲਾਂ ਨਹੀਂ ਹਨ।” j ਇਸ ਤੋਂ ਮਲੂਮ ਹੋਇਆ ਕਿ ਗੁਰਮੁਖੀ ਦਾ ਲੰਡੇ ਅੱਖਰਾਂ ਨਾਲ ਕੋਈ ਵਾਸਤਾ ਨਹੀਂ, ਜੇ ਹੈ ਤਾਂ ਸ਼ਾਰਦਾ ਅੱਖਰਾਂ ਨਾਲ ਹੈ। ਇਸ ਉਪਰ ਡਾਕਟਰ ਵਰਮਾ ਨੇ ਮੈਨੂੰ ਇਹ ਚਿੱਠੀ ਲਿਖੀ :- "Congratulations! after all your conjecture turns out to be more correct. Gurmukhi is not allied to Lande." (“ਵਧਾਈਆਂ ! ਆਖ਼ਰ ਤੁਹਾਡਾ ਅਨੁਮਾਨ ਬਹੁਤ ਹਦ ਤਕ ਠੀਕ ਮਲੂਮ ਹੋਂਦਾ ਹੈ; ਗੁਰਮੁਖੀ ਦਾ ਲੰਡਿਆਂ ਨਾਲ 1501