ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/107

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਡਾਰਡ ਝੋਜ਼ੀ ਯੂਡਾਰਡ ਬਰੰਜਰ ਡਯੂਡਾਰਡ ਬਰੰਜ਼ਰ ਡੋਜ਼ੀ ਗੰਡੇ। ਓ ਘਰਾਂ ਚੋਂ... ਤੇ ਖਿੜਕੀਆਂ 'ਚੋਂ ਵੀ! ਉਹ ਸਾਰੇ ਇਕੱਠੇ ਹੋ ਰਹੇ । (ਇੱਕ ਬੰਦਾ ਪੌੜੀਆਂ ’ਚੋਂ ਛਾਲਾਂ ਮਾਰਦਾ ਦੌੜਦਾ ਹੋਇਆ ਨਿਕਲ ਜਾਂਦਾ ਹੈ; ਫੇਰ ਉਸਦੇ ਪਿੱਛੇ ਇਕ ਹੋਰ, ਜਿਸਦੀ ਨੱਕ ’ਤੋਂ ਵੱਡਾ ਸਾਰਾ ਸਿੰਗ ਹੈ; ਫੋਰ ਇੱਕ ਔਰਤ ਜਿਸਨੇ ਗੱਡੇ ਦਾ ਪੂਰਾ ਸਿਰ ਲਾਇਆ ਹੋਇਆ) ਸਾਡੇ ਵਰਗਾ ਤਾਂ ਹੁਣ ਕੋਈ ਟਾਵਾਂ-ਟਾਵਾਂ ਹੀ ਬਚਿਆ ਇੱਕ ਸਿੰਗ ਵਾਲੋਂ ਕਿੰਨੇ ਤੇ ਦੋ ਸਿੰਗਾਂ ਵਾਲੇ ਕਿੰਨੇ ? ਅੰਕੜਾ ਵਿਭਾਗ ਨੂੰ ਸਾਰੇ ਅੰਕੜੇ ਇਕੱਠੇ ਕਰਨੇ ਪੈਣੇ ! ਬੜੇ ਸਿੰਗ ਫਸਣੇ, ਦੇਖੀਂ ਤੂੰ! ਉਹ ਸਿਰਫ਼ ਅੰਦਾਜ਼ਾ ਲਾ ਮਕਦੇ ਨੇ, ਮੋਟਾ-ਮੋਟਾ ! ਸਾਰਾ ਕੁਝ ਐਨੀ ਤੇਜ਼ੀ ਨਾਲ ਹੋ ਰਿਹੈ। ਹਿਸਾਬ ਲਾਉਣ ਦਾ ਸਮਾਂ ਕਿੱਥੇ ਹੈ ! ਇਹ ਦਿਮਾਗ਼ ਤੁਸੀਂ ਉਨ੍ਹਾਂ ਨੂੰ ਪਾਉਣ ਦਿਓ ਖਾਣਾ ਖਾ ਲਓ ਆ ਕੇ । ਥੋੜਾ ਆਸਰਾ ਜਿਹਾ ਤਾਂ ਹੋਵੇ। ਢਿੱਡ ਭਰਿਆ ਤੇ ਸਭ ਚੰਗਾ ਲਗਦੇ । (ਡਯੁਡਾਰਡ ਨੂੰ) ਆ ਜਾਓ ਤੁਸੀਂ ਵੀ। (ਉਹ ਖਿੜਕੀ ਤੋਂ ਹੱਟਦੇ ਹਨ। ਡੇਜ਼ੀ ਬਰੰਚਰ ਨੂੰ ਬਾਂਹ ਤੋਂ ਫੜ ਕੇ ਲੈ ਕੇ ਜਾਂਦੀ ਹੈ, ਉਹ ਵੀ ਆਰਾਮ ਨਾਲ ਤੁਰਿਆ ਜਾਂਦਾ ਹੈ। ਡਯੁਡਾਰਡ ਅਚਾਨਕ ਰੁੱਕ ਜਾਂਦਾ ਹੈ। ਮੈਨੂੰ ਕੋਈ ਖ਼ਾਸ ਭੁੱਖ ਨਹੀਂ, ਅੰਦਰਲੀ ਗੱਲ ਤਾਂ ਇਹ ਹੈ ਕਿ ਇਹ ਡਿੱਬਾਬੰਦ ਖਾਣਾ ਮੈਨੂੰ ਪਸੰਦ ਹੀ ਨਹੀਂ । ਮੇਰਾ ਜੀਅ ਬਾਹਰ ... ਹਰੀ ਹਰੀ ਘਾਹ... ’ਤੇ ਬਹਿ ਕੇ ਖਾਣ ਨੂੰ ਕਰਦੈ । ਸੋਚ ਵੀ ਨਾ! ਖ਼ਤਰਾ ਤਾਂ ਦੇਖ ! ਪਰ ਮੈਂ ਤੁਹਾਨੂੰ ਤਕਲੀਫ਼ ਨਹੀਂ ਦੇਣੀ ਚਾਹੁੰਦਾ ਕਿਹਾ ਨਾ ਤੁਹਾਨੂੰ ... ਅਸੀਂ (ਰੋਕ ਕੇ) ਮੈਂ ਸੱਚੀ... (ਡਾਰਡ) ਠੀਕ ਹੈ, ਜੋ ਤੁਸੀਂ ਸੱਚੀਂ ਜਾਣਾ ਚਾਹੁੰਦੇ ਹੋ ਤਾਂ ਜ਼ਬਰਦਸਤੀ ਕੋਈ ਨਹੀਂ। ਮੈਂ ਨਰਾਜ਼ ਨਹੀਂ ਕਰਨਾ ਚਾਹੁੰਦਾ ਤੁਹਾਨੂੰ .. ਡੇਜ਼ੀ ਨੂੰ) ਰੱਕ ਉਸਨੂੰ, ਨਹੀਂ ਜਾਣਾ ਚਾਹੀਦਾ ਉਸਨੂੰ। ਮੈਂ ਤਾਂ ਕਿਹਾ ਸੀ, ਪਰ ਹਰੇਕ ਦੀ ਹੁਣ ਆਪਣੀ ਮਰਜ਼ੀ ਹੈ (ਯੂਡਾਰਡ ਨੂੰ। ਬੰਦਾ ਗੈਂਡ ਨਾਲੋਂ ਬੇਹਤਰ ਹੈ। ਮੈਂ ਨਹੀਂ ਕਹਿੰਦਾ ਕਿ ਉਹ ਮੀ ਨਹੀਂ। ਪਰ ਮੈਂ ਸੌ ਫ਼ੀਸਦੀ ਵੀ ਨਹੀਂ I (05 ! ਗੱਡੇ ਯੁਝਾਰਤ ਬਹੰਜਰ ਯੁਤਾਤ ਬੋਰੰਜਰ ਡਯੂਡਾਰਡ ਡੇਜ਼ੀ ਡਾਯੂ ਡਾਰਡ ਬੇਰੰਜਰ ਡੋਜ਼ੀ ਬੇਰੰਜਰ ਡੋਡਾਰਡ