ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੈਂਡਾ ਮੇਰੇ ਪਿੱਛੇ ਪੈ ਗਿਆ। ਬੇਰੰਜਰ : ਕਿੰਨੇ ਸਿੰਗ ਸੀ ਉਸਦੇ ? ਬਟਾਰਡ : ਹਾਸਾ ਨਿਕਲ ਜਾਂਦਾ ਹੈ) ਕਿਉਂ ਹਸਾ ਰਹੇ ਓ ! ਡਯੂਡਾਰਡ : (ਖਿਝ ਕੇ) ਬੋਲਣ ਤਾਂ ਦਿਓ ਉਸਨੂੰ ! ਮਿਸੇਜ ਬਿਉਫ਼ : (ਸੰਭਲਣ ਦੀ ਪੂਰੀ ਕੋਸ਼ਿਸ਼ ਕਰਦੀ ਹੈ, ਪੌੜੀਆਂ ਵੱਲ ਇਸ਼ਾਰਾ ਕਰ ਕੇ) ਉਹ ਉੱਥੋ ਹੈ, ਹੋਠਾਂ, ਗੋਟ ’ਤੇ...1 ਲੱਗਦਾ... ਉੱਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸੇ ਵੇਲੇ ਇੱਕ ਖੜਕਾ ਸੁਣਾਈ ਦਿੰਦਾ ਹੈ। ਕਿਸੇ ਦੇ ਭਾਰੀ ਪੈਰਾਂ ਹਠ ਪੌੜੀਆਂ ਚਰ-ਅਰਾਉਂਦੀਆਂ ਦਿਖਦੀਆਂ ਹਨ।ਥੱਲਿਓਂ ਗੁਸੈਲੀ ਚਿੰਘਾੜ ਸਣਾਈ ਪੈਂਦੀ ਹੈ। ਪੌੜੀਆਂ ਦੇ ਢੇਰੀ ਹੋ ਜਾਣ ਤੋਂ ਬਾਅਦ ਜਦੋਂ ਧੂੜ ਛੱਟਦੀ ਹੈ, ਤਾਂ ਪੌੜੀ ਦੇ ਕੁਝ ਡੰਡੇ ਹਵਾ 'ਚ ਝੂਲਦੇ ਦਿਖਦੇ ਹਨ :) ਡੇਜ਼ੀ ਹੋ...ਮੇਰੇ ਈਸ਼ਵਰ ! ਮਿਸੇਜ਼ ਬਿਊਫ਼ : ਹਓ .. ਹਓ। (ਹੱਥ ਛਾਤੀ 'ਤੇ ਧਰ ਲੈਂਦੀ ਹੈ। ਕਦੇ ਗੱਲਾਂ ਖਪ ਥਪਾਉਂਦੀ ਹੈ, ਕਦੇ ਜ਼ਬਰਦਮਤੀ ਪਾਣੀ ਪੀਂਦੀ ਹੈ॥ ਬੇਰੰਜਰ ਸ਼ਾਂਤ ਰਹੋ! (ਪੈਪਿਲੋਂ, ਡਯੂਡਾਰਡ ਤੇ ਬਟਾਰਤ ਖੱਬੇ ਪਾਸੇ ਭੱਜਦੇ ਹਨ, ਧੂੜਘੱਟੇ ’ਚ ਇੱਕ-ਦੂਜੇ ਨਾਲ ਵੱਜਦੇ ਦਰਵਾਜ਼ਾ ਖੋਲ੍ਹਣ ਲਈ ਭਿੜਦੇ ਹਨ। ਚਿੰਘਾੜਣ ਦੀ ਅਵਾਜ਼ ਲਗਾਤਾਰ ਆ ਰਹੀ ਹੈ।) ਡੋਜ਼ੀ (ਮਿਜ਼ ਬਿਊਫ਼ ਨੂੰ) ਮਿਸੇਜ਼ ਬਿਉਫ਼ ... ਠੀਕ ਤਾਂ ਹੋ ਨਾ ਤੁਸੀਂ ? ਪੈਪਿਲੋਂ (ਥੱਲੇ ਇਸ਼ਾਰਾ ਕਰਕ) ਉਹ .. ਉਹ ਰਿਹਾ ... ਓਧਰ ... ਹੰਗਾਂ ! ਇੱਕ ਹੈ। ਬੋਰਡ ਮੈਨੂੰ ਤਾਂ ਕੁਝ ਨੀ ਦਿਖਦਾ। ਵਹਿਮ ਹੈ। ਯੂਡਾਰਡ ਹਾਂ...ਉਹ ਰਿਹੈ ..ਸਾਹਮਣੇ ..., ਇਹ ਤਾਂ ਗੋਲ-ਗੋਲ ਘੁੰਮੀ ਜਾ ਰਿਹਾ। ਪੈਪਿਲੋਂ ਹਾਂ, ਉਹ ਤਾਂ ਦਿਖਦਾ ਪਿਆ...ਇੱਕੋ ਥਾਈਂ ਗੇੜੇ ਮਾਰੀ ਜਾ ਰਿਹਾ। ਡਯੂਡਾਰਡ ਸ਼ੁਕਰ ਐ ਉੱਪਰ ਨਹੀਂ ਆ ਸਕਦਾ, ਪੌੜੀਆਂ ਹੈ ਨਹੀਂ। ਬਟਾਰਡ ਕਮਾਲ ਦੀ ਗੱਲ ਹੈ ! ਮਤਲਬ ਕੀ ਹੈ ? ਯੂਡਾਰਡ (ਪਿੱਛੇ ਮੁੜ ਕੇ) ਆ ਕੇ ਦੇਖ ਲੈ ਨਾ। (ਬੇਰੰਜਰ ਨੂੰ। ਦੇਖ ਲੈ ਗੇਂਡਾ ... ਆਪਣਾ ਬੇਰੰਜਰ ਆ ਰਿਹਾਂ। (ਬੋਰੰਜਰ ਉਨ੍ਹਾਂ ਵੱਲ ਜਾਂਦਾ ਹੈ, ਉਸਦੇ ਪਿੱਛੇ ਹੀ ਡੇਜ਼ੀ ਹੈ , ਜਿਹੜੀ ਮਿਸੇਜ਼ ਬਿਊਕ ਨੂੰ ਛੱਡ ਜਾਂਦੀ ਹੈ। ਪੈਪਿਲੋਂ (ਬੇਰੰਜਰ ਨੂੰ) ਤੂੰ ਮਾਹਿਰ ਹੈਂ ਗੱਡਿਆਂ ਦਾ ..., ਧਿਆਨ ਨਾਲ ਦੇਖ ਬੇਰੰਜਰ ਮੈਂ ਕੋਈ ਮਾਹਿਰ ਨਹੀਂ ਹਾਂ... 56: ਗੈਂਡੇ