ਇਹ ਸਫ਼ਾ ਪ੍ਰਮਾਣਿਤ ਹੈ
ਇਕ ਗੱਲ
ਚੂੰਕਿ ਇਸ ਗ੍ਰੰਥ ਦੇ ਰਚਨ ਲਈ ਗੁਰਮੁਖੀ, ਉਰਦੂ, ਹਿੰਦੀ, ਸੰਸਕ੍ਰਿਤ, ਫਾਰਸੀ ਤੇ ਅਰਬੀ ਦੇ ਗ੍ਰੰਥਾਂ ਤੋਂ ਬਿਨਾ ਇਸ ਵਿਸ਼ੇ ਦੇ ਅੰਗ੍ਰੇਜ਼ੀ ਗ੍ਰੰਥਾਂ ਤੋਂ ਭੀ ਸਹਾਇਤਾ ਲੀਤੀ ਗਈ ਹੈ, ਇਸ ਲਈ ਕੁਦਰਤੀ ਤੌਰ ਤੇ ਇਸ ਵਿਚ ਬਹੁਤ ਸਾਰੇ ਭਾਵ ਅੰਗ੍ਰੇਜ਼ੀ ਰਸਮਾਂ ਰਵਾਜਾਂ ਦੇ ਆ ਗਏ ਹਨ! ਜੋ ਸੱਜਣ ਇਸ ਬਾਤ ਦਾ ਖਿਆਲ ਰੱਖਣਗੇ ਅਰ ਲੇਖ ਦੇ ਅਸਲ ਆਸ਼ੇ ਨੂੰ ਗ੍ਰਹਿਣ ਕਰਨ ਦਾ ਯਤਨ ਕਰਨਗੇ ਉਹ ਵੀ ਲਾਭ ਪ੍ਰਾਪਤ ਕਰ ਸਕਣਗੇ!
ਸ੍ਰ.ਚਰਨ ਸਿੰਘ
ਪ੍ਰਿੰਟਰ-ਮਹਿੰਦਰ ਸਿੰਘ
ਮਾਲਕ-ਸਪੈਸ਼ਲ ਪ੍ਰਿੰਟਿੰਗ ਪ੍ਰੈਸ, ਅੰਮ੍ਰਿਤਸਰ