ਪੰਨਾ:ਚੀਸਾਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਇਨ੍ਹਾਂ ਅੱਖੀਆਂ ਮੈਂਨੂੰ ਕੇਹਾ ਸਤਾਇਆ,———
ਜਲ ਵਿੱਚ ਡੁੱਬੀਆਂ ਰਹਿਣ ਹਮੇਸ਼ਾਂ,

ਅਜੇ ਵੀ ਕਹਿਣ, "ਤਿਹਾਈਆਂ।"

੨੧