ਪੰਨਾ:ਚੀਸਾਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਅੱਖੀਆਂ ਦੇ ਮੋਤੀ
ਇਹ ਅੱਖੀਆਂ ਦੇ ਅਣਵਿਧ ਮੋਤੀ,
ਆਬ ਵਿਛੋੜੇ ਦੀ ਜੱਦ ਪਾਵਣ,
ਫੁੱਲਾਂ ਨਾਲੋਂ ਜ਼ਿਆਦਾ ਮਹਿਕਣ,

ਸੂਰਜ ਨਾਲੋਂ ਜ਼ਿਆਦਾ ਚਮਕਣ।

੨੨