ਇਹ ਵਰਕਾ ਤਸਦੀਕ ਕੀਤਾ ਗਿਆ ਏ
ਚੀਸਾਂ
ਭੁੱਲ
ਭੁੱਲ ਕਿਸੇ ਵੇਲੇ ਦੀ,
ਪਛਤਾਵੇ ਦੀ ਅੱਗ ਬਣਕੇ,
ਅੰਦਰੋਂ ਅੰਦਰੀ ਸਾੜਦੀ ਰਹਿੰਦੀ,
ਐਪਰ ਉਸ ਨੂੰ,
ਜੇਹੜਾ ਭੁੱਲ ਆਪਣੀ ਨੂੰ,
ਭੁੱਲ ਕਰ ਜਾਣੇ।
੩੦
ਚੀਸਾਂ
ਭੁੱਲ ਕਿਸੇ ਵੇਲੇ ਦੀ,
ਪਛਤਾਵੇ ਦੀ ਅੱਗ ਬਣਕੇ,
ਅੰਦਰੋਂ ਅੰਦਰੀ ਸਾੜਦੀ ਰਹਿੰਦੀ,
ਐਪਰ ਉਸ ਨੂੰ,——
ਜੇਹੜਾ ਭੁੱਲ ਆਪਣੀ ਨੂੰ,
ਭੁੱਲ ਕਰ ਜਾਣੇ।
੩੦