ਪੰਨਾ:ਚੀਸਾਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ







ਤੈਥੋਂ ਤੇਰੀ ਯਾਦ ਚੰਗੇਰੀ,

ਜਿਹੜੀ ਮੈਨੂੰ ਛੱਡ ਨਾ ਸੱਕੇ,

ਤੂੰ ਤੜਫੌਂਦਾ ਅੱਕਦਾ ਨਾਹੀਂ,

ਇਹ ਥੱਕੇ ਨਾ ਪਰਚਾਉਂਦੀ।

੫੩