ਸਮੱਗਰੀ 'ਤੇ ਜਾਓ

ਪੰਨਾ:ਚੀਸਾਂ.pdf/58

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੀਸਾਂ









ਸਜਣਾਂ ਦੀ ਯਾਦ

ਆ ਨੀ ਯਾਦੇ ਸਜਣਾਂ ਦੀਏ!

ਗਲਵੱਕੜੀ ਤੇ ਪਾ,

ਓਹ ਤਾਂ ਸਾਨੂੰ ਛੱਡ ਗਏ ਨੇ,

ਤੂੰ ਤੇ ਸਾਥ ਨਿਭਾ।

੫੭