ਪੰਨਾ:ਚੀਸਾਂ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ








ਮੇਰੀ ਮੰਗ

ਜੇ ਕੁਝ ਦੇਣਾ ਈ ਚਹੁੰਦਾ ਏਂ,

ਹੋ ਕੇ ਮੇਰੇ ਤੇ ਦਿਆਲ;

ਤਾਂ ਦੇਹ ਆਪਣੀ ਯਾਦ ਬਹੁਤੀ ਜੇਹੀ,

ਕਿਤੇ, ਮੈਂ ਵੀ ਧਨੀ ਕਹਾਵਾਂ।

੬੧