ਪੰਨਾ:ਚੁਲ੍ਹੇ ਦੁਆਲੇ.pdf/133

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦ ਅਰਬ

ਰਾਜ ਦੂਤ-ਸਫ਼ੀਰ, ਕਾਰਿੰਦਾ !
ਆਹਰ-ਕੰਮ ।
ਤ੍ਰਬਕ-ਡਰ
ਬਾਰਕ-ਬਚੇ।
ਅਧੀਨਗੀ-ਨਿਮ੍ਰਤਾ।
ਨਾਸਤਕ-ਜੋ ਪ੍ਰਮਾਤਮਾ ਨੂੰ ਨਾ ਮੰਨੇ ।
ਮੁਨੇ-ਕੁੜੀਏ ।
ਸੁਘੜ-ਸਿਆਣੀ ।
ਕੁਕਿੜੀ - ਫੰਧਾ ।
ਪ੍ਰੇਰਿਤ-ਉਤਸ਼ਾਹਤ ।
ਅੰਦੋਲਨ-ਇੰਨਕਲਾਬ, ਤਬਦੀਲੀ ।
ਬੁਤੀਆਂ-ਵਗਾਰਾਂ, ਫੜੋਕੂ ਕੰਮ ।
ਕੱਚਾ ਮਿੱਠਾ-ਗੁੜ ਸਕਰ ।
ਵਿਅੰਗ-ਚੋਟ ।

੧੩੮