ਪੰਨਾ:ਚੁਲ੍ਹੇ ਦੁਆਲੇ.pdf/132

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸ਼ਨ

੧. ਨੌਜਵਾਨ ਦੀ ਜ਼ੈਲਦਾਰ ਤੇ ਭਾਈ ਜੀ ਨਾਲ ਕੀ ਗਲਬਾਤ ਹੋਈ ?
੨. ਸੰਤਾ ਸਿੰਘ ਨੇ ਨੌਜਵਾਨ ਦੀ ਕਿਵੇਂ ਸੇਵਾ ਕੀਤੀ ?
੩. ਨੌਜਵਾਨ ਪੁਲਸ ਦੇ ਕਿਵੇਂ ਕਾਬੂ ਆਇਆ ?
੪. ਹੇਠ ਲਿਖੇ ਸ਼ਬਦਾਂ ਤੇ ਉਪਵਾਕਾਂ ਦਾ ਅਰਥ ਤੇ ਵਰਤੋਂ ਕਰੋ- ਕਖ ਭੰਨ ਕੇ ਦੂਹਰਾ ਨਹੀਂ ਕਰਦੇ, ਪੱਖ ਕਰਨਾ; ਮਗਰ ਮਗਰ ਪਰਛਾਵੇਂ ਵਾਂਗੂ; ਸੂਰਜ ਨੂੰ ਦੀਵਾ ਦਿਖਾਉਣਾ ।


-੦-

੧੩੭