ਪੰਨਾ:ਚੂੜੇ ਦੀ ਛਣਕਾਰ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁਸ ਗਏ ਜੋ ਧਿੰਗੋ ਜ਼ੋਰੀ
ਇਹ ਹੈ ਚਾ ਮਲ੍ਹਾਰ ਦੀ ਚਿਠੀ।

ਲਾਲ ਸਿਆਹੀ ਨਾਲ ਲਿਖੀ ਗਈ ਜੋ
ਇਹ ਮੇਰੇ ਸਰਦਾਰ ਦੀ ਚਿਠੀ।
ਕੋਈ ਜੀਵਨ ਸਾਂਝਾਂ ਤੋੜ ਗਿਆ ਏ।
ਇਹ ਮੇਰੇ ਸੰਸਾਰ ਦੀ ਚਿਠੀ।


੩੦