ਪੰਨਾ:ਚੰਦ੍ਰਕਾਂਤਾ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਸ਼ਮੀਰ ਦਾ ਜੋਤਸ਼ੀ

ਜੋਤਸ਼ ਵਿਦਿਆ ਅਜੇਹੀ ਚੀਜ ਹੈ ਕਿ ਇਸਦੇ ਮੁਕਾਬਲੇ ਤੇ ਦੁਨੀਆ ਵਿਚ ਕੋਈ ਵਿਦਿਆ ਨਹੀ। ਇਸ ਵਿਦਿਆ ਦੇ ਪੌਣ ਲਈ ਕਈ ਪੰਡਤ ਦਮ ਮਾਰਦੇ ਹਨ ਮਗਰਕਸ਼ਮੀਰ ਦੇ ਜੋਤਸ਼ੀ ਤਾਂ ਸਾਰੀ ਸਾਰੀ ਉਮਰ ਪੜਕੇ ਅਜੇਹੇ ਵਿਦਵਾਨ ਬਣ ਜਾਂਦੇ ਹਨ ਕਿ ਓਹਨਾਂ ਦੇ ਸਾਹਮਣੇ ਕੀ ਮਜਾਲ ਹੈ ਕਿ ਕੋਈ ਬੋਲ ਸਕੇ ਉਨਾਂ ਭਾਰੀ ਵਿਦਵਾਨਾਂ ਦੇ ਗਰੰਥਾਂ ਦਾ ਤਰਜਮਾ ਕਰਵਾਕੇ ਉਕਤ ਨਾਮ ਦਾ ਗ੍ਰੰਥ ਹੁਣੇ ਛਾਪਿਆ ਹੈ ਜਿਸ ਵਿਚ ਗਈ ਚੀਜ ਦਾ ਦਸਣਾ ਤੇ ਲਭਣਾ ਮੁਠੀ ਨ ਫਲਦਾ ਨਾਮਲੈਕੇ ਨਦਸਣਾਂ ਤੇ ਹੋਣ ਵਾਲੇ ਦੁਖ ਸੁਖ ਧਨ ਦੀ ਪਰਾਪਤੀ ਆਦਿਕ ਮੂਲ

ਘਰ ਦਾ ਮਾਲੀ

ਜਿਸਤਰਾਂ ਦੂਜੇ ਦੇਸਾਂ ਵਾਲੇ ਥੋੜੀ ਜ਼ਮੀਨ ਦੇ ਸਿਰ ਤੋਂ ਲੱਖਾਂ ਰੁਪੈ ਕਮਾ ਕਮਾ ਕੇ ਧਨ ਵਾਨ ਬਨ ਬੈਠੇ ਹਨ, ਜੇ ਆਪ ਵੀ ਥੋੜੇ ਪੈਸੇ ਖਰਚ ਕੇ ਧਨ ਪਾਤਰ ਬਣਨਾ ਚਾਹੁੰਦੇ ਹੋ ਤਾਂ ਝਟ ਪਟ ਉਪਰਲੇ ਨਾਮ ਦੀ ਪੁਸਤਕ ਮੰਗਾਕੇ ਪੜੋ। ਇਸਦਵਾਰਾ ਹੋਰ ਕਈ ਤਰਾਂ ਦੇ ਫਲ ਮੇਵੇ ਉਗੌਣ ਤੇ ਓਹਨਾਂ ਤੋਂ ਮਾਲਾ ਮਾਲ ਬਣਨ ਦੇ ਅਨੇਕ ਢੰਗ ਦਸੇ ਹਨ, ਜੇਕਰ ਸਮੇ ਸਿਰ ਪਾਣੀ ਤੇ ਬੀਜ ਆਦਿ ਦਿਤਾ ਜਾਵੇ ਤਾਂ ਆਪ 'ਅਨੇਕਾਂ ਰੁਪੈ ਕਮਾ ਸਕਦੇ ਹੋ ਆਪ ਦੀ ਥੋੜੀ ਜ਼ਮੀਨ ਹੈ ਯਾ ਆਪਣੀ ਜ਼ਮੀਨ ਵਿਚ ਫੁਲਵਾੜੀ ਬਨਾਣਾ ਚਾਹੁੰਦੇ ਹੋ ਤਾਂ ਉਕਤ ਨਾਮ ਦੀ ਪੁਸਤਕਝਟਪਟਮੰਗਵਾਵੋ ਮੁਲ੧) ਪਤਾ-ਭਾਈ ਚਤਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲੇ ਬਜਾਰ ਮਾਈ ਸੇਵਾਂ ਅਮ੍ਰਿਤਸਰ