ਪੰਨਾ:ਚੰਦ-ਕਿਨਾਰੇ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਆਦ-ਪੀੜ

ਸੁਆਦ-ਪੀੜ ਕੋਈ ਜਗਦੀ ਰਹੇ
ਰਾਤਾਂ ਦੇ ਪਰਦੇ ਫਟਦੇ ਰਹਿਣ
ਊਸ਼ਾ ਦੀ ਰਸ- ਰਤ ਵਗਦੀ ਰਹੇ——
ਸੁਆਦ-ਪੀੜ ਕੋਈ ਜਗਦੀ ਰਹੇ।

੨੩