ਸਮੱਗਰੀ 'ਤੇ ਜਾਓ

ਪੰਨਾ:ਚੰਦ-ਕਿਨਾਰੇ.pdf/53

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ



ਮੇਰਾ ਜਗਦਾ ਮਘਦਾ ਮੋਹ ਵੀ ਰਹੇ,
ਤੇਰਾ ਅਰਸ਼ੀ ਹੁਸਨ ਅਛੋਹ ਵੀ ਰਹੇ,
ਮੈਂ ਸੀਨੇ ਵਿਚੋਂ ਫਟਿਆ ਰਹਾਂ
ਤੂੰ ਛਾਤੀ ਵਿਚੋਂ ਘੈਲ ਰਹੇਂ
ਮੈਂ ਛੈਲ ਰਹਾਂ
ਤੂੰ ਛੈਲ ਰਹੇਂ

੫੩