ਪੰਨਾ:ਚੰਦ-ਕਿਨਾਰੇ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਲੋ ਦੇ ਉਸ ਪਾਰ

ਪਰਲੋ ਦੇ ਉਸ ਪਾਰ,
ਬੈਠਾ ਕੌਣ ਕਿਨਾਰੇ ਉਪਰ ਮੁਰਲੀ ਰਿਹਾ ਗੁੰਜਾਰ.
***

ਗਰੜ ਗਰੜ ਕਿਆਮਤ ਦੀ ਭੇਰੀ
ਗੂੰਜੀ ਇਕੇ ਵਾਰੀ.
ਕਾਲ-ਹਨੇਰੇ ਦੇ ਭੂਤਾਂ ਦਾ
ਗੱਜਿਆ ਝੁੰਡ ਇਕ ਭਾਰੀ.

੬੫